All about Digitalised Date of Birth Certificate
♥️ Regarding Digitalised Date of Birth Certificate * All About Digitalised Date of Birth * Online apply ਕਰਨ ਤੋਂ ਬਾਅਦ ਤੁਹਾਡੇ Registered Mobile Number 'ਤੇ ਤੁਰੰਤ ਇੱਕ Confirmation Message ਪ੍ਰਾਪਤ ਹੋ ਜਾਵੇਗਾ, ਜਿਸ ਵਿੱਚ Application ID ਅਤੇ Application Tracking Link ਦਿੱਤਾ ਹੋਵੇਗਾ। Expected completion date ਵੀ ਪਤਾ ਲੱਗ ਜਾਵੇਗੀ। ਆਮ ਤੌਰ 'ਤੇ ਲਗਭਗ 10 ਦਿਨਾਂ ਵਿੱਚ ਤੁਹਾਡਾ ਜਨਮ ਸਰਟੀਫਿਕੇਟ ਜਾਰੀ ਹੋ ਜਾਂਦਾ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਤੁਸੀਂ ਇਸਨੂੰ download ਕਰਕੇ print ਵੀ ਕਰ ਸਕਦੇ ਹੋ। Keep sharing. ⏳️⌛️⏳️Connect Punjab/ About Sewa Kendra https://share.google/FvGKLw5o6QSER4ZTO Make your birth certificate. ♦️🖥♦️ Online Apply ਕਰਨ ਤੋਂ ਪਹਿਲਾਂ ਹੇਠਾਂ ਦਿੱਤੇ ਦਸਤਾਵੇਜ਼ ਤਿਆਰ ਰੱਖੋ: ਪਾਸਪੋਰਟ ਸਾਈਜ਼ ਫੋਟੋ ਪੁਰਾਣਾ ਜਨਮ ਸਰਟੀਫਿਕੇਟ (Old Date of Birth Certificate) UID (Aadhaar Card) ਜਾਂ Voter ID Card (ਜਨਮ ਮਿਤੀ ਜਾਂ ਰਿਹਾਇਸ਼ ਦੇ ਸਬੂਤ ਵਜੋਂ) ਸਾਰੇ ਦਸਤਾਵੇਜ਼ ਸਪੱਸ਼ਟ (Clear) ਅਤੇ ਸਕੈਨ ਕੀਤੇ ਹੋਣ ਤਾਂ ਜੋ ਅਪਲੋਡ ਕਰਨ ਵਿੱਚ ਕੋਈ ਸਮੱਸਿਆ ਨਾ ਆਵੇ। 📌 ਨੋਟ: ਹਰ ਦਸਤਾਵੇਜ਼ ਦੀ ਫਾਈਲ ਸਾਈਜ਼ 700 KB ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ। Are you ready ? 🌍 Step by...