C10 Revision Sheets | 1 to 36 Sheets
Dear students, ਕੋਈ ਵੀ ਵਿਦਿਆਰਥੀ ਕਮਜ਼ੋਰ ਨਹੀਂ ਹੁੰਦਾ; ਸਿਰਫ਼ Revision ਅਤੇ Practice ਦੀ ਘਾਟ ਹੁੰਦੀ ਹੈ। ਜੇ ਤੁਸੀਂ ਹਰ ਰੋਜ਼ ਥੋੜ੍ਹਾ-ਥੋੜ੍ਹਾ ਸਿਲੇਬਸ ਇਨ੍ਹਾਂ Revision Worksheets ਰਾਹੀਂ ਦੁਹਰਾਓਗੇ, ਤਾਂ ਤੁਸੀਂ ਆਪਣੇ ਆਪ ਨੂੰ ਹੋਰ ਵਧੀਆ ਅਤੇ ਆਤਮ-ਵਿਸ਼ਵਾਸੀ ਮਹਿਸੂਸ ਕਰੋਗੇ। ਇਨ੍ਹਾਂ Revision Sheets ਦੀ ਨਿਯਮਿਤ Practice ਕਰਨਾ ਆਪਣੀ ਰੋਜ਼ਾਨਾ ਦੀ ਆਦਤ ਬਣਾਓ। ਸਫਲਤਾ ਨਿਯਮਿਤ ਅਭਿਆਸ ਨਾਲ ਮਿਲਦੀ ਹੈ, ਅਤੇ ਤਰੱਕੀ ਦੀ ਕੁੰਜੀ ਵੀ ਅਭਿਆਸ ਹੀ ਹੈ। 🎯 Don't Miss the Series👇 1 to 10 : Comprehension (Passage + Poster) + OTQ = 8 + 6 = 14 marks 11 to 25 = Comprehension (Passage + Poster) + Translation (English to Punjabi )+ OTQ= 8+3+6 =17 marks 26 to 33 = Comprehension (Passage + Poster) + Translation (Punjabi to English)+ OTQ= 8+3=11 marks 34 to 36 = Comprehension + Pair of Words = 8+1 = 9 37 to 39 = Comprehension + Idioms = 8+1 = 9 🖐 ਇਹ Revision Sheets ਤੁਹਾਡੇ ਸਿਲੇਬਸ ਨੂੰ ਧਿਆਨ ਵਿੱਚ ਰੱਖ ਕੇ ਬਹੁਤ ਸੋਚ-ਸਮਝ ਨਾਲ ਤਿਆਰ ਕੀਤੀਆਂ ਗਈਆਂ ਹਨ। 🤳 📘 Revision Progress Update We have successfully completed the first 21 marks of the Clas...