UDISE Survey 2023
![Image](https://blogger.googleusercontent.com/img/b/R29vZ2xl/AVvXsEhIMxWSCBZB8Y27DJhFyAGqdO5opJ4QuduM7sQVuTnT9U0iDYWPg7IS01NEEuyRA_Pd_uXyqAr5rfNkQ3-Md7_SgCo9YuG4zm2TODMexq6Kbhgp-ITmXYV1E7UsoJMJEsD6OPvoVajG5z6JKGMvhPlqK6lD54feUkZ4cXukZvhD3EzbKwsG-AADacD4JWQ/s16000/How%20to%20get%20PEN%20in%20UDISEGeeky%20Express-2(3521984816357766).jpg)
Regarding UDISE Survey 2023-24 CLICK HERE TO GET THE SITE How to get PEN? 🙏🙏 Join us to stay updated ⤵️ ⤵️ Click here to join WhatsApp Click here to join Telegram Click here to Subscribe Youtube Click here to join Facebook 🎯⛳️🎯 Progression Activity / Student Promotion Module ਉਪਰ data update ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ: 1. Students promote ਕਰਨ ਤੋਂ ਬਾਅਦ ਹਰੇਕ ਕਲਾਸ ਅਤੇ ਹਰੇਕ section ਦਾ ਡਾਟਾ Finalize ਕਰਨਾ ਜਰੂਰੀ ਹੈ। Finalize button ਹਰੇਕ class ਦੀ student list ਦੇ ਹੇਠ ਮੌਜਦੂ ਹੈ। 2. ਹਰੇਕ class ਨੂੰ Finalize ਕਰਨ ਤੋਂ ਬਾਅਦ ਪੂਰੇ Promotion Module ਨੂੰ Finalize ਕਰਨਾ ਜਰੂਰੀ ਹੈ। ਜਦ ਤੱਕ Promotion Module ਨੂੰ Finalize ਨਹੀਂ ਕੀਤਾ ਜਾਵੇਗਾ ਉਦ ਤੱਕ Import module ਅਤੇ Update Student module ਕੰਮ ਨਹੀਂ ਕਰੇਗਾ। 3. Import module ਵਿਚੋਂ ਸਿਰਫ ਉਹੀ students import ਕੀਤੇ ਜਾਣ ਜੋ session 2023-24 ਵਿਚ ਆਪਦੇ school ਵਿੱਚ ਦਾਖਲ ਹੋਏ ਹਨ। ਇੱਥੇ ਇਹ ਧਿਆਨ ਵਿਚ ਰੱਖਿਆ ਜਾਵੇ ਕਿ ਜਦ ਤੱਕ ਪਿਛਲੇ ਸਕਲੂ ਵਲੋਂ students ਦਾ ਡਾਟਾ release (Leaving Certificate) ਨਹੀਂ ਕੀਤਾ ਜਾਂਦਾ ਉਹ ਰਿਕਾਰਡ Import ਨਹੀਂ ਕੀਤਾ ਜਾ ਸਕਦਾ। 4. ਜੋ studen