Class 6, Translation from Punjabi to English

Translation- Punjabi to English 25 sentences 1. ਮੈਂ ਇਕ ਵਿਦਿਆਰਥੀ ਹਾਂ। I am a student. 2. ਉਹ ਇੱਕ ਅਧਿਆਪਕ ਹੈ। He is a teacher. 3. ਮੇਰੇ ਪਿਤਾ ਇੱਕ ਮਿਸਤਰੀ ਹਨ। My father is a mason. 4. ਮੇਰੀ ਮਾਂ ਇੱਕ ਘਰੇਲੂ ਔਰਤ ਹੈ। My mother is a home maker. 5. ਉਹ ਇੱਕ ਖੇਡ ਦਾ ਮੈਦਾਨ ਹੈ। That is a playground. 6. ਮੇਰੇ ਕੋਲ ਇੱਕ ਕਲਮ ਹੈ। I have a pen. 7. ਉਸ ਕੋਲ ਇੱਕ ਨਵਾਂ ਬਸਤਾ ਹੈ। She has a new bag. 8. ਇਹ ਇੱਕ ਵਧੀਆ ਦਿਨ ਹੈ। It is a fine day. 9. ਮੀਂਹ ਪੈ ਰਿਹਾ ਹੈ। It is raining. 10. ਅੱਜ ਮੇਰਾ ਜਨਮ ਦਿਨ ਹੈ। Today is my birthday. 11. ਉਹ ਮੇਰੀ ਕਿਤਾਬ ਹੈ। That is my book. 12. ਉਹ ਅੰਬ ਮਿੱਠੇ ਹਨ। Those mangoes are sweet. 13. ਮੈਚ ਬਹੁਤ ਦਿਲਚਸਪ ਹੈ। The match is very interesting. 14. ਮੇਰੀ ਜਮਾਤ ਵਿੱਚ ਵੀਹ ਕੁੜੀਆਂ ਹਨ। There are 20 girls in my class. 15. ਮੇਰਾ ਅਧਿਆਪਕ ਮਿਹਨਤੀ ਹੈ। My teacher is hard working. 16. ਮੈਂ ਮੂਰਖ ਨਹੀਂ ਹਾਂ। I am not a fool. 17. ਅਸੀਂ ਖੁਸ਼ ਨਹੀਂ ਹਾਂ। We are not happy. 18. ਮੈਂ ਅੱਜ ਛੁੱਟੀ ਤੇ ਹਾਂ। I am on leave today. 19....