Translation :Punjabi to English, class 8
Translation : Punjabi to English (40 Sentences) Secure 4 marks 1. ਉਸਨੇ ਸੱਚ ਨਹੀਂ ਬੋਲਿਆ। He didn't speak the truth. 2. ਮੈਨੂੰ ਉਸ ਦਿਨ ਬੁਖਾਰ ਸੀ। I had fever that day. 3. ਅਸੀਂ ਡਾਕਟਰ ਨੂੰ ਬੁਲਾ ਲਿਆ ਸੀ। We had sent for the doctor. 4. ਬੁੱਢੇ ਆਦਮੀ ਨੇ ਇੱਕ ਘਰ ਬਣਾਇਆ। The old man built a house. 5. ਅਸੀਂ ਬਹੁਤ ਮਜ਼ਾ ਕਰ ਚੁੱਕੇ ਸੀ। We had enjoyed a lot. 6. ਸੁਧਾ ਨੇ ਖੇਡ ਖੇਡੀ। Sudha played a game. 7. ਮੇਰੀ ਸਹੇਲੀ ਨੇ ਮੇਰੀ ਮਦਦ ਕੀਤੀ। My friend helped me. 8. ਬਿੱਲੀ ਨੇ ਦੁੱਧ ਨਹੀਂ ਪੀਤਾ। The cat didn't drink milk. 9. ਸੋਨੂੰ ਨੇ ਤੈਨੂੰ ਧੱਕਾ ਨਹੀਂ ਮਾਰਿਆ। Sonu didn't push you. 10. ਦਾਦੀ ਨੇ ਚੰਗੀ ਕਹਾਣੀ ਸੁਣਾਈ। The grandmother told a good story. 11. ਤੁਸੀਂ ਕਿੱਥੇ ਰਹਿੰਦੇ ਹੋ? Where do you live? 12. ਤੁਸੀਂ ਝੂਠ ਕਿਉਂ ਬੋਲਿਆ? Why did you tell a lie? 13. ਤੁਸੀਂ ਆਪਣੀ ਛੁੱਟੀ ਕ...