Mindfulness Programme | Meditation |Breathing Exercises | Guuded Reflection | Affirmations | Gratitude
Meditation | Mindfulness Programme 3.0. ਇਸ ਪ੍ਰੋਗਰਾਮ ਨੂੰ ਉਕਤ ਸ਼ਡਿਊਲ ਅਨੁਸਾਰ 30-04-2026 ਤੋਂ ਪਹਿਲਾਂ ਸਕੂਲਾਂ ਵਿੱਚ ਲਾਗੂ ਕਰਨਾ ਲਾਜ਼ਮੀ ਹੈ। ਹਾਲ ਦੀ ਘੜੀ ਇਹ ਪ੍ਰੋਗਰਾਮ ਮਈ, 2026 ਮਹੀਨੇ ਦੇ ਅੰਤ ਤੱਕ ਲਾਗੂ ਰਹੇਗਾ । ਇਸ ਤੋਂ ਬਾਅਦ ਇਸ ਪ੍ਰੋਗਰਾਮ ਦੇ ਅਗਲੇ ਸ਼ਡਿਊਲ ਬਾਰੇ ਬਾਅਦ ਵਿੱਚ ਸੂਚਿਤ ਕਰ ਦਿੱਤਾ ਜਾਵੇਗਾ। 3.0. It is mandatory to implement this program in schools before 30-04-2026 as per the said schedule. For now, this program will remain implemented till the end of May, 2026. After this, you will be informed later about the next schedule of this program. 2.1. ਵਿਦਿਆਰਥੀਆਂ ਦੀ ਇਕਾਗਰਤਾ ਵਿੱਚ ਸੁਧਾਰ, Stress management ਕਰਨ ਅਤੇ ਕਲਾਸਰੂਮ ਵਿੱਚ ਬਿਹਤਰ ਤਰੀਕੇ ਨਾਲ ਸਿੱਖਣ ਵਿੱਚ ਮਦਦ ਕਰਨ ਲਈ Mindfulness programme ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ Breathing exercises, Guided reflection, Affirmations ਅਤੇ Gratitude ਸੰਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ । ਇਸ ਪ੍ਰੋਗਰਾਮ ਸੰਬੰਧੀ ਗਤੀਵਿਧੀ-ਸ਼ੀਟਾਂ ਹੈਡਆਫਿਸ ਵੱਲੋਂ ਸਕੂਲ ਪੱਧਰ ਤੇ ਭੇਜੀਆਂ ਜਾ ਚੁੱਕੀਆਂ ਹਨ। (See below👇) 2.1. A Mindfulness programme is being run to improve st...