Regarding Transfer, June 2025

Regarding Transfers , June 2025 http://youtube.com/post/UgkxaCwXKPAy3n0veUNa_frpmfcoDCegu1BA?si=wrTweLipl9dWUxGU ☆ ਜੋ ਸੋਧਾਂ ਅਧਿਆਪਕਾਂ ਦੇ ਤਬਾਦਲਿਆਂ ਲਈ ਜਾਰੀ ਕੀਤੀਆਂ ਗਈਆਂ ਹਨ ਉਹ ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਤੇ ਬਦਲੀਆਂ ਲਈ ਵੀ ਲਾਗੂ ਹੋਣਗੀਆਂ। 📌General Details, Results, Service Recor 06.06.2025 डें 13.06.2025 ਤੱਕ epunjabschoolportalde employee login Id https://epunjabschool.gov.in/Home/LoginStaff.aspx ਤੇ login ਕਰਕੇ ਭਰ ਸਕਦੇ ਹਨ। 📌 ਵੇਰਵੇ ਕੇਵਲ Online ਹੀ ਭਰੇ ਜਾ ਸਕਦੇ ਹਨ। 📌 Modules ਹੇਠ ਲਿਖੇ ਅਨੁਸਾਰ ਹਨ: (i) General Details (ii) Results (iii) Service Record 📌 ਉਪਰੋਕਤ modules ਵਿੱਚ ਮੁਕੰਮਲ ਵੇਰਵੇ ਭਰਨ ਉਪਰੰਤ Approve Data ਦਾ Button ਕਲਿਕ ਕੀਤਾ ਜਾਣਾ ਹੈ। 📌📌 Station Choice ਲੈਣ ਲਈ ਵੱਖਰੇ ਤੌਰ ਤੇ ਜਨਤਕ ਸੂਚਨਾ ਜਾਰੀ ਕੀਤੀ ਜਾਵੇਗੀ। 📌📌 ਬਦਲੀਆਂ ਲਈ ਸਾਲ 2023-24 ਦੀ ACR ਵਿਚਾਰੀ ਜਾਵੇਗੀ। ਜੇਕਰ ਕਿਸੇ ਖਾਸ ਕਾਰਨ ਕਰਕੇ ਸਾਲ 2023-24 ਦੀ ACR ਨਹੀਂ ਲਿਖੀ ਗਈ ਤਾਂ ਉਸ ਤੋਂ ਪਿਛਲੇ ਸਾਲ ਦੀ ACR ਦੇ ਨੰਬਰ ਭਰੇ ਜਾਣ। 📌📌 Read at length ⏬️ 🔑🔑❓️❓️🔑🔑 General Transfers 2025 ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦਾ ਸਮਾਂ ਮਿਤ...