Thoughts for Morning Assembly, School Wall, Welcome Life & Self- Motivation
ਅਣਮੁੱਲੇ ਵਿਚਾਰ / अनमोल विचार/ Invaluable Thoughts ਸਕੂਲ ਉਹ ਜਗ੍ਹਾ ਹੈ ਜਿੱਥੇ ਵਿਦਿਆਰਥੀ ਦਾ ਨੈਤਿਕ, ਮਾਨਸਿਕ, ਬੌਧਿਕ ਅਤੇ ਸਮਾਜਿਕ ਵਿਕਾਸ ਹੁੰਦਾ ਹੈ ਅਤੇ ਇਹ ਸਿਰਫ਼ ਤਾਂ ਹੀ ਸੰਭਵ ਹੈ ਜੇ ਬੱਚਾ ਹਰ ਰੋਜ ਸਕੂਲ ਜਾਣਾ ਪਸੰਦ ਕਰਦਾ ਹੈ। ( ਐਕਮੀ ਮਿੱਤਲ) School is the place where moral, mental, intellectual and social development of a student takes place and this is only possible if the child likes to go to school every day. (Acme Mittal) ਜੋ ਵਿਦਿਆਰਥੀ ਰੋਜ਼ਾਨਾ ਸਕੂਲ ਜਾਂਦਾ ਹੈ, ਉਹ ਕੁੱਝ ਨਾ ਕੁੱਝ ਚੰਗਾ ਸਿੱਖ ਕੇ ਜ਼ਰੂਰ ਆਉਂਦਾ ਹੈ । : ਐਕਮੀ ਮਿੱਤਲ A student who goes to school every day, surely comes back after learning something good. : Acme Mittal To stay updated , join us on Telegram @ CLICK HERE ਜਿਸ ਤਰ੍ਹਾਂ ਸੂਰਜ ਦੀ ਰੌਸ਼ਨੀ ਧਰਤੀ ਨੂੰ ਰੁਸ਼ਨਾਉੰਦੀ ਹੈ, ਠੀਕ ਉਸੇ ਤਰ੍ਹਾਂ ਹੀ ਤਹਾਡੇ ਸੰਸਕਾਰ, ਚੰਗੇ ਗੁਣ ਅਤੇ ਤੁਹਾਡੀ ਮਿੱਠੀ ਬੋਲੀ ਤੁਹਾਡੀ ਸਖਸ਼ੀਅਤ ਨੂੰ ਰੁਸ਼ਨਾਉੰਦੇ ਹਨ। (ਐਕਮੀ ਮਿੱਤਲ) ਤੁਹਾਡੇ ਬੋਲਣ ਦਾ ਤਰੀਕਾ ਤੁਹਾਡੇ ਸੰਸਕਾਰ ਅਤੇ ਤੁਹਾਡੀ ਸਖਸ਼ੀਅਤ ਦੀ ਪਹਿਚਾਣ ਕਰਵਾਉਂਦਾ ਹੈ। (ਐਕਮੀ ਮਿੱਤਲ) To stay updated , join us on Telegram @ CLICK HERE ਮੁਸ...