Bagless Days ਰਾਜ ਦੇ ਸਮੂਹ ਸਕੂਲਾਂ (PM Shri ਤੋਂ ਇਲਾਵਾ) ਵਿੱਚ 6ਵੀਂ ਤੋਂ 8ਵੀਂ ਜਮਾਤਾਂ ਲਈ Bagless Days ਨੂੰ implement ਕਰਵਾਉਣ ਸੰਬੰਧੀ। Note the Dates : https://youtube.com/post/Ugkx-hzxWiRM2Deb_SRivuPTW5lzqc1SjkbJ?si=miDISpCxfb7vulgg 31 May 5, 26 July 30 August 5 , 27 September 18 , 25 October 14 , 29 November 20 December 17 January 🧨🧨 ਸਮੂਹ ਸਕੂਲਾਂ ਵਿੱਚ 6ਵੀਂ ਤੋਂ 8ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਘੱਟ ਤੋਂ ਘੱਟ 10 Bagless Days conduct ਕਰਵਾਏ ਜਾਣੇ ਹਨ ਜਿਸ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣੀਆਂ ਹਨ।