Class 7, Translation from Punjabi to English

Translation from Punjabi to English 1. ਮੈਂ ਸਕੂਲ ਜਾਂਦਾ ਹਾਂ। I go to school. 2. ਬੱਚੇ ਖੇਡਦੇ ਹਨ। The children play. 3. ਮਾਂ ਭੋਜਨ ਪਕਾਉਂਦੀ ਹੈ। Mother cooks food. 4. ਉਸਨੂੰ ਬੋਲਣ ਦਿਓ। Let him speak. 5. ਸ਼ਾਂਤੀ ਬਣਾਈ ਰੱਖੋ। Keep silence. 6. ਕੀ ਤੁਸੀਂ ਸਕੂਲ ਜਾਂਦੇ ਹੋ? Do you go to school? 7. ਤੁਸੀਂ ਕਿਥੇ ਰਹਿੰਦੇ ਹੋ? Where do you live? 8. ਤੁਸੀਂ ਦੇਰ ਨਾਲ ਕਿਉਂ ਆਉਂਦੇ ਹੋ? Why do you come late? 9. ਰੋਹਿਤ ਝੂਠ ਨਹੀਂ ਬੋਲਦਾ। Rohit doesn't tell lies. 10. ਅਸੀਂ ਸਕੂਲ ਦੇਰ ਨਾਲ ਨਹੀਂ ਜਾਂਦੇ। We do not go late to school. 11. ਮੈਂ ਗਾ ਨਹੀਂ ਸਕਦੀ। I can not sing. 12. ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। Time does not wait for anyone. 13. ਮੈਨੂੰ ਤੁਹਾਡੇ ਤੇ ਮਾਣ ਹੈ। I am proud of you. 14. ਬੱਚੇ ਖੇਡ ਰਹੇ ਹਨ। Children are playing. 15. ਅੰਜੂ ਕਾਰ ਚਲਾ ਰਹੀ ਹੈ। Anju is driving a car. 16. ਤੁਹਾਨੂੰ ਪਸੀਨਾ ਆ ਰਿਹਾ ਹੈ। You are sweating. 17. ਕੀ ਰਾਮ ਨਿਸ਼ੀ ਦੀ ਮਦਦ ਕਰ ਰਿਹਾ ਹੈ? Is Ram helping Nishi? 18. ਮੋਹਨ ਘਰ ਕਦੋਂ ਜਾ ਰਿਹਾ ਹੈ? When is Mohan going home? 19. ਤੁਹਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। You should take exercise dail...