Class 6, Translation from Punjabi to English

Translation- Punjabi to English 

                25 sentences 


1. ਮੈਂ ਇਕ ਵਿਦਿਆਰਥੀ ਹਾਂ।

I am a student.

2.  ਉਹ ਇੱਕ ਅਧਿਆਪਕ ਹੈ।

He is a teacher.

3.   ਮੇਰੇ ਪਿਤਾ ਇੱਕ ਮਿਸਤਰੀ ਹਨ।

My father is a mason.

4. ਮੇਰੀ ਮਾਂ ਇੱਕ ਘਰੇਲੂ ਔਰਤ ਹੈ।

My mother is a home maker. 

5. ਉਹ ਇੱਕ ਖੇਡ ਦਾ ਮੈਦਾਨ ਹੈ।

 That is a playground.

6. ਮੇਰੇ ਕੋਲ ਇੱਕ ਕਲਮ ਹੈ।

I have a pen.

7. ਉਸ ਕੋਲ ਇੱਕ ਨਵਾਂ ਬਸਤਾ ਹੈ।

She has a new bag.

8. ਇਹ ਇੱਕ ਵਧੀਆ ਦਿਨ ਹੈ।

It is a fine day. 

9. ਮੀਂਹ ਪੈ ਰਿਹਾ ਹੈ।

It is raining.

10. ਅੱਜ ਮੇਰਾ ਜਨਮ ਦਿਨ ਹੈ।

Today is my birthday.

11. ਉਹ ਮੇਰੀ ਕਿਤਾਬ ਹੈ।

That is my book.

12. ਉਹ ਅੰਬ ਮਿੱਠੇ ਹਨ।

Those mangoes are sweet.

13. ਮੈਚ ਬਹੁਤ ਦਿਲਚਸਪ ਹੈ।

The match is very interesting.

14. ਮੇਰੀ ਜਮਾਤ ਵਿੱਚ ਵੀਹ ਕੁੜੀਆਂ ਹਨ।

There are 20 girls in my class.

15. ਮੇਰਾ ਅਧਿਆਪਕ ਮਿਹਨਤੀ ਹੈ।

My teacher is hard working.

16.  ਮੈਂ ਮੂਰਖ ਨਹੀਂ ਹਾਂ।

I am not a fool.

17. ਅਸੀਂ ਖੁਸ਼ ਨਹੀਂ ਹਾਂ।

We are not happy.

18.  ਮੈਂ ਅੱਜ ਛੁੱਟੀ ਤੇ ਹਾਂ।

I am on leave today.

19.  ਮੈਂ ਅੱਜ ਠੀਕ ਨਹੀਂ ਹਾਂ।

I am not well today.

20. ਤੁਸੀ ਕਿਵੇਂ ਹੋ?

How are you?

21. ਤੁਹਾਡਾ ਨਾਮ ਕੀ ਹੈ?

What is your name?

22. ਤੁਹਾਡਾ ਘਰ ਕਿੱਥੇ ਹੈ?

Where is your home?

23. ਤੁਹਾਡਾ ਜਨਮਦਿਨ ਕਦੋਂ ਹੈ?

When is your birthday?

24. ਤੁਸੀਂ ਉਦਾਸ ਕਿਉਂ ਹੋ?

Why are you sad? 

25. ਤੁਹਾਡਾ ਅੰਗਰੇਜ਼ੀ ਅਧਿਆਪਕ ਕੌਣ ਹੈ?

Who is your English teacher?

      



Click on the link to understand the concepts :

Translation Is Easy with Me: https://www.youtube.com/playlist?list=PLGDM7kPUUUMJ2XJ3S_zcxPwQ5K9N317mZ




Comments

Post a Comment

Thank you so much for showing trust and visiting this site. If you have any queries and doubts regarding this topic, do ask it in the comment box or contact 94179 02323. We would definitely reply.
Follow us for regular updates.

NOTE: KINDLY DON'T USE ANY CONTENT WITHOUT MY CONSENT.

Popular Posts

C8 Solved Board Paper 2025

C10 || Do as Directed, Set 1 || Video, Test and Worksheet

C10 | Do as Directed, Set 11

C8 Pre-board Paper, 2025

Notice Writing, Class 8

Tips to Score Better Marks in English