Translation- Imperative Sentences
Translation- Imperative Sentences , class 6th
1. Open your books. 📚
ਆਪਣੀਆਂ ਕਿਤਾਬਾਂ ਖੋਲ੍ਹੋ।
2. Close your books. 📚
ਆਪਣੀਆਂ ਕਿਤਾਬਾਂ ਬੰਦ ਕਰੋ।
3. Open the door. 🚪
ਦਰਵਜ਼ਾ ਖੋਲੋ।
4. Shut the door. 🚪
ਦਰਵਜ਼ਾ ਬੰਦ ਕਰੋ।
5. Sit here.
ਇੱਥੇ ਬੈਠੋ।
6. Stand here.
ਇੱਥੇ ਖੜ੍ਹੇ ਰਹੋ।
7. Don't sit here.
ਇੱਥੇ ਨਾ ਬੈਠੋ।
8. Don't stand here.
ਇੱਥੇ ਖੜੇ ਨਾ ਹੋਵੋ।
9. Stand in a queue.
ਇੱਕ ਕਤਾਰ ਵਿੱਚ ਖੜੇ ਹੋਵੋ।
10. Stand up.
ਖੜੇ ਹੋ ਜਾਓ।
11. Sit down.
ਬੈਠ ਜਾਓ।
12. Keep quiet.
ਚੁੱਪ ਰਹੋ।
13. Switch on the light.
ਲਾਈਟ ਚਾਲੂ ਕਰੋ। /
ਲਾਈਟ ਚਲਾ ਦਿਓ।
14. Switch off the light.
ਲਾਈਟ ਬੰਦ ਕਰੋ।
15. Respect your parents.
ਆਪਣੇ ਮਾਪਿਆਂ ਦਾ ਆਦਰ ਕਰੋ।
16. Brush your teeth twice.
ਆਪਣੇ ਦੰਦਾਂ ਨੂੰ ਦੋ ਵਾਰ ਬੁਰਸ਼ ਕਰੋ।
17. Don't worry.
ਚਿੰਤਾ ਨਾ ਕਰੋ।
18. Listen to me.
ਮੇਰੀ ਗੱਲ ਸੁਣੋ।
19. Speak politely.
ਨਿਮਰਤਾ ਨਾਲ ਬੋਲੋ।
20. Give me your book.
ਮੈਨੂੰ ਆਪਣੀ ਕਿਤਾਬ ਦਿਓ।
21. Don't push each other.
ਇੱਕ ਦੂਜੇ ਨੂੰ ਨਾ ਧੱਕੋ ।
22. Let's play a game.
ਆਓ ਇੱਕ ਖੇਡ ਖੇਡੀਏ।
23. Do your work.
ਆਪਣਾ ਕੰਮ ਕਰੋ।
24. Well done!
ਬਹੁਤ ਖੂਬ!
25. This is a table.
ਇਹ ਇੱਕ ਮੇਜ਼ ਹੈ।
Check Your Answers:
Click here for more educational videos https://youtube.com/c/AcmeMittal
Acha
ReplyDeleteAcha
ReplyDelete