Class 7, Translation from Punjabi to English

Translation from Punjabi to English 




1. ਮੈਂ ਸਕੂਲ ਜਾਂਦਾ ਹਾਂ।

I go to school.

2. ਬੱਚੇ ਖੇਡਦੇ ਹਨ।

The children play.

3. ਮਾਂ ਭੋਜਨ ਪਕਾਉਂਦੀ ਹੈ।

Mother cooks food.

4. ਉਸਨੂੰ ਬੋਲਣ ਦਿਓ।

Let him speak.

5. ਸ਼ਾਂਤੀ ਬਣਾਈ ਰੱਖੋ।

Keep silence. 

6. ਕੀ ਤੁਸੀਂ ਸਕੂਲ ਜਾਂਦੇ ਹੋ?

Do you go to school?

7. ਤੁਸੀਂ ਕਿਥੇ ਰਹਿੰਦੇ ਹੋ?

Where do you live?

8. ਤੁਸੀਂ ਦੇਰ ਨਾਲ ਕਿਉਂ ਆਉਂਦੇ ਹੋ?

Why do you come late?

9. ਰੋਹਿਤ ਝੂਠ ਨਹੀਂ ਬੋਲਦਾ।

Rohit doesn't tell lies.

10. ਅਸੀਂ ਸਕੂਲ ਦੇਰ ਨਾਲ ਨਹੀਂ ਜਾਂਦੇ।

We do not go late to school. 

11. ਮੈਂ ਗਾ ਨਹੀਂ ਸਕਦੀ।

I can not sing.

12. ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ।

Time does not wait for anyone.

13. ਮੈਨੂੰ ਤੁਹਾਡੇ ਤੇ ਮਾਣ ਹੈ।

I am proud of you. 

14. ਬੱਚੇ ਖੇਡ ਰਹੇ ਹਨ।

Children are playing. 

15. ਅੰਜੂ ਕਾਰ ਚਲਾ ਰਹੀ ਹੈ।

Anju is driving a car. 

16. ਤੁਹਾਨੂੰ ਪਸੀਨਾ ਆ ਰਿਹਾ ਹੈ।

You are sweating.

17. ਕੀ ਰਾਮ ਨਿਸ਼ੀ ਦੀ ਮਦਦ ਕਰ ਰਿਹਾ ਹੈ?

Is Ram helping Nishi?

18. ਮੋਹਨ ਘਰ ਕਦੋਂ ਜਾ ਰਿਹਾ ਹੈ?

When is Mohan going home?

19. ਤੁਹਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ।

You should take exercise daily. 

20. ਸਾਨੂੰ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ।

We should obey our parents.

21. ਬੱਚੇ ਖਾਣਾ ਨਹੀਂ ਖਾ ਰਹੇ ਹਨ।

The kids are not eating food.

22. ਰੋਹਿਤ ਕਾਰ ਤੇਜ਼ ਨਹੀਂ ਚਲਾ ਰਿਹਾ ਹੈ।

Rohit is not driving the car fast.

23. ਮੀਂਹ ਨਹੀਂ ਪੈ ਰਿਹਾ ਹੈ।

It is not raining. 

24. ਮੈਂ ਸਕੂਲ ਗਿਆ।

 I went to school. 

25. ਮੇਰੀ ਮਾਂ ਨੇ ਖਾਣਾ ਪਕਾਇਆ।

My mother cooked food.



Learn and write. 

Comments

Post a Comment

Thank you so much for showing trust and visiting this site.

Popular Posts

1 to 6 Weekend Word Challenge / Answer Key

Class 9, Translation from English to Punjabi

CEP 2025 for 9th to 12

1. Mission Samrath Worksheet # 1, July 2025

C 8 / All the Words and their Meanings & Sentences

C10 | A Gift for Christmas | Long Questions

C9 | Journey by Night | Long Questions

C8/ Story Writing