Thoughts for Morning Assembly, School Wall, Welcome Life & Self- Motivation
ਅਣਮੁੱਲੇ ਵਿਚਾਰ / अनमोल विचार/
Invaluable Thoughts
ਸਕੂਲ ਉਹ ਜਗ੍ਹਾ ਹੈ ਜਿੱਥੇ ਵਿਦਿਆਰਥੀ ਦਾ ਨੈਤਿਕ, ਮਾਨਸਿਕ, ਬੌਧਿਕ ਅਤੇ ਸਮਾਜਿਕ ਵਿਕਾਸ ਹੁੰਦਾ ਹੈ ਅਤੇ ਇਹ ਸਿਰਫ਼ ਤਾਂ ਹੀ ਸੰਭਵ ਹੈ ਜੇ ਬੱਚਾ ਹਰ ਰੋਜ ਸਕੂਲ ਜਾਣਾ ਪਸੰਦ ਕਰਦਾ ਹੈ। (ਐਕਮੀ ਮਿੱਤਲ)
School is the place where moral, mental, intellectual and social development of a student takes place and this is only possible if the child likes to go to school every day. (Acme Mittal)
ਜੋ ਵਿਦਿਆਰਥੀ ਰੋਜ਼ਾਨਾ ਸਕੂਲ ਜਾਂਦਾ ਹੈ, ਉਹ ਕੁੱਝ ਨਾ ਕੁੱਝ ਚੰਗਾ ਸਿੱਖ ਕੇ ਜ਼ਰੂਰ ਆਉਂਦਾ ਹੈ। : ਐਕਮੀ ਮਿੱਤਲ
A student who goes to school every day, surely comes back after learning something good. : Acme Mittal
ਜਿਸ ਤਰ੍ਹਾਂ ਸੂਰਜ ਦੀ ਰੌਸ਼ਨੀ ਧਰਤੀ ਨੂੰ ਰੁਸ਼ਨਾਉੰਦੀ ਹੈ, ਠੀਕ ਉਸੇ ਤਰ੍ਹਾਂ ਹੀ ਤਹਾਡੇ ਸੰਸਕਾਰ, ਚੰਗੇ ਗੁਣ ਅਤੇ ਤੁਹਾਡੀ ਮਿੱਠੀ ਬੋਲੀ ਤੁਹਾਡੀ ਸਖਸ਼ੀਅਤ ਨੂੰ ਰੁਸ਼ਨਾਉੰਦੇ ਹਨ। (ਐਕਮੀ ਮਿੱਤਲ)
ਤੁਹਾਡੇ ਬੋਲਣ ਦਾ ਤਰੀਕਾ ਤੁਹਾਡੇ ਸੰਸਕਾਰ ਅਤੇ ਤੁਹਾਡੀ ਸਖਸ਼ੀਅਤ ਦੀ ਪਹਿਚਾਣ ਕਰਵਾਉਂਦਾ ਹੈ। (ਐਕਮੀ ਮਿੱਤਲ)
ਮੁਸਕਾਨ ਉਹ ਚਾਬੀ ਹੈ ਜੋ ਹਰ ਦਿਲ ਦਾ ਤਾਲਾ ਖੋਲ੍ਹ ਦਿੰਦੀ ਹੈ । (ਐਕਮੀ ਮਿੱਤਲ)
Smile is the key that unlocks every heart.
📚 ਕਿਤਾਬਾਂ ਉਹ ਖਜ਼ਾਨਾ ਹੈ ਜਿਸ ਦਾ ਮੁੱਲ ਕਦੇ ਵੀ ਘੱਟ ਨਹੀਂ ਹੁੰਦਾ। ਇਸ ਕੀਮਤੀ ਚੀਜ਼ ਨੂੰ ਹਰ ਕੋਈ ਖਰੀਦ ਸਕਦਾ ਹੈ, ਇਸਤੇਮਾਲ ਕਰ ਸਕਦਾ ਹੈ ਅਤੇ ਵੰਡ ਸਕਦਾ ਹੈ। (ਐਕਮੀ ਮਿੱਤਲ)
Books are a treasure whose value never diminishes. Anyone can buy, use and share this precious commodity.
ਸ਼ਬਦਾਂ ਵਿੱਚ ਇਨ੍ਹੀਂ ਤਾਕਤ ਹੁੰਦੀ ਹੈ ਕਿ ਇਸ ਦਾ ਸਹੀ ਇਸਤੇਮਾਲ ਕਰਨ ਨਾਲ਼ ਮਾੜੇ ਲੋਕਾਂ ਦਾ ਵੀ ਦਿਲ ਜਿਤਿਆ ਜਾ ਸਕਦਾ ਹੈ। (ਐਕਮੀ ਮਿੱਤਲ)
Join our Community group to get more thoughts @
https://chat.whatsapp.com/GKMIFQc2Pj88kHq8OKflA3
❌️ ਆਪਣੀ ਮਨ ਰੂਪੀ ਟੋਕਰੀ ਵਿੱਚ ਚਿੰਤਾ, ਪਰੇਸ਼ਾਨੀ, ਦੁੱਖ ਜਾਂ ਈਰਖਾ ਨਾ ਰੱਖੋ।
✔️ ਇਸ ਵਿੱਚ ਸਕਾਰਾਤਮਕ ਸੋਚ, ਨੇਕ ਕੰਮ, ਸਦਭਾਵਨਾ, ਚੰਗੀ ਯਾਦਾਂ ਅਤੇ ਮੁਸਕਰਾਹਟ ਰੱਖੋ।
Join our Community group to get more thoughts @ https://chat.whatsapp.com/GKMIFQc2Pj88kHq8OKflA3
☆●☆ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਅਸੀਂ ਕੁਝ ਵੀ, ਕਿਤੇ ਵੀ ਅਤੇ ਕਿਸੇ ਤੋਂ ਵੀ ਸਿੱਖ ਸਕਦੇ ਹਾਂ ਅਤੇ ਹਰ ਚੰਗੀ ਆਦਤ ਨੂੰ ਆਪਣਾ ਬਣਾ ਸਕਦੇ ਹਾਂ। (ਐਕਮੀ ਮਿੱਤਲ )
Join our Community group to get more thoughts @ https://chat.whatsapp.com/GKMIFQc2Pj88kHq8OKflA3
Cooperation is the key to happiness. - Acme Mittal
ਅੱਜ ਦਾ ਵਿਚਾਰ: ਵਿਸ਼ਵਾਸ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਵਾਲੀ ਅਜਿਹੀ ਡੋਰ ਹੈ ਜੋ ਇੱਕ ਵਾਰ ਟੁੱਟ ਜਾਣ ਤੇ ਦੁਬਾਰਾ ਨਹੀਂ ਜੁੜਦੀ। (ਐਕਮੀ ਮਿੱਤਲ )
Today's Thought: Trust is the bond that holds relationships together, and once broken, cannot be mended. (Acme Mittal)
ਅੱਜ ਦਾ ਵਿਚਾਰ: ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਜਰੂਰੀ ਹੈ-
1. ਆਪਣੇ-ਆਪ ਤੇ ਵਿਸ਼ਵਾਸ
2. ਆਪਣੇ ਮਾਤਾ-ਪਿਤਾ ਤੇ ਵਿਸ਼ਵਾਸ਼
3. ਆਪਣੇ ਅਧਿਆਪਕ ਤੇ ਵਿਸ਼ਵਾਸ
4. ਆਪਣੇ ਰੱਬ ਤੇ ਵਿਸ਼ਵਾਸ
(ਐਕਮੀ ਮਿੱਤਲ )
Today's Thought:
To move forward in life, it is necessary to-
1. Belief in yourself
2. Trust your parents
3. Trust your teacher
4. Believe in God
Today's Thought: Select your parents to solve your problems.
ਅੱਜ ਦਾ ਵਿਚਾਰ: ਆਪਣੀ ਜ਼ਿੰਦਗੀ ਵਿੱਚ ਆ ਰਹੀ ਮੁਸ਼ਕਲਾਂ ਦਾ ਹੱਲ ਕਰਨ ਲਈ ਆਪਣੇ ਮਾਤਾ-ਪਿਤਾ ਨੂੰ ਚੁਣੋ। ਉਹ ਤੁਹਾਡੀ ਮਦਦ ਕਰਨਗੇ ਅਤੇ ਸੁਰੱਖਿਆ ਕਵਚ ਬਣ ਕੇ ਤੁਹਾਡੇ ਨਾਲ ਰਹਿਣਗੇ। (ਐਕਮੀ ਮਿੱਤਲ )
Today's Thought: Make your mistakes a ladder; these mistakes will help you reach your destination. - Acme Mittal
ਅੱਜ ਦਾ ਵਿਚਾਰ: ਆਪਣੀ ਗ਼ਲਤੀਆਂ ਨੂੰ ਪੌੜੀ ਬਣਾਓ;
ਇਹ ਤੁਹਾਨੂੰ ਮੰਜ਼ਿਲ ਤੇ ਪਹੁੰਚਾਉਣ ਵਿੱਚ ਮਦਦ ਕਰਨਗੀਆਂ।
Today's Thought: Opportunity never knocks twice.
ਅੱਜ ਦਾ ਵਿਚਾਰ: ਸਫ਼ਲਤਾ ਹਾਸਲ ਕਰਨ ਲਈ ਜੀ ਤੋੜ ਮਿਹਨਤ ਕਰੋ; ਹੋਰ ਮੌਕੇ ਦੀ ਉਡੀਕ ਨਾ ਕਰੋ । ਸੁਨਹਿਰੀ ਮੌਕਾ ਵਾਰ-ਵਾਰ ਨਹੀਂ ਮਿਲਦਾ। : ਐਕਮੀ ਮਿੱਤਲ
☆●☆●☆ Join our WhatsApp Group to stay updated: https://chat.whatsapp.com/30xK7NPVrlD0BAbwHRRZpa
Today's Thought: Share happiness to get happiness.
ਅੱਜ ਦਾ ਵਿਚਾਰ: ਖੁਸ਼ੀਆਂ ਪਾਉਣ ਲਈ ਖੁਸ਼ੀਆਂ ਵੰਡੋ।
☆●☆ Thought of the Day: Each person has some virtue.
ਅੱਜ ਦਾ ਵਿਚਾਰ: ਰੱਬ ਨੇ ਹਰੇਕ ਵਿਅਕਤੀ ਵਿੱਚ ਕੋਈ ਨਾ ਕੋਈ ਖ਼ੂਬੀ ਜ਼ਰੂਰ ਭਰੀ ਹੈ; ਸਾਨੂੰ ਉਸ ਖ਼ੂਬੀ ਨੂੰ ਲੱਭਣਾ ਤੇ ਤਰਾਸ਼ਣਾ ਚਾਹੀਦਾ ਹੈ।
☆●☆ Thought of the Day: A teacher's reprimand is better than a parent's pampering.
ਅੱਜ ਦਾ ਵਿਚਾਰ: ਅਧਿਆਪਕ ਦੀ ਝਿੜਕ ਮਾਪਿਆਂ ਦੇ ਲਾਡ ਨਾਲੋਂ ਚੰਗੀ ਹੁੰਦੀ ਹੈ।
☆●☆ Thought of the Day: That home is heaven where parents are respected. Respect your parents.
ਅੱਜ ਦਾ ਵਿਚਾਰ: ਉਹ ਘਰ ਸਵਰਗ ਹੈ ਜਿੱਥੇ ਮਾਪਿਆਂ ਦਾ ਸਤਿਕਾਰ ਹੁੰਦਾ ਹੈ।
☆●☆●☆●☆●☆●☆●☆●☆●☆●☆●☆●☆●☆●☆●
Thought of the Day: Be a person with inner qualities.
ਅੱਜ ਦਾ ਵਿਚਾਰ: *ਆਪਣੀ ਸਖਸ਼ੀਅਤ ਨੂੰ ਸੋਹਣਾ ਬਣਾਉਣ ਵੱਲ ਧਿਆਨ ਦਿਉ; ਇਹ ਸਾਰੀ ਉਮਰ (ਜ਼ਿੰਦਗੀ) ਤੁਹਾਡਾ ਸਾਥ ਦੇਵੇਗੀ।*
☆●☆●☆●☆●☆●☆●☆●☆●☆●☆●☆●☆●☆●☆●
Thought of the Day: Learn to keep patience.
ਅੱਜ ਦਾ ਵਿਚਾਰ: *ਸਬਰ ਸਭ ਤੋਂ ਵੱਡੀ ਤਾਕਤ ਹੈ; ਇਹ ਸਾਰਿਆ ਵਿੱਚ ਹੋਣੀ ਚਾਹੀਦੀ ਹੈ।*
☆●☆●☆●☆●☆●☆●☆●☆●☆●☆●☆●☆●☆●☆●☆
Thought of the Day: Be prudent.
☆●☆●☆●☆●☆●☆●☆●☆●☆●☆●☆●☆●☆●☆●☆
Thought of the Day: Focus on positive conversation.
☆●☆●☆●☆●☆●☆●☆●☆●☆●☆●☆●☆●☆●☆●☆
Thought of the Day: Respect the person who find faults in you.
☆●☆●☆●☆●☆●☆●☆●☆●☆●☆●☆●☆●☆●☆●☆
Thought of the Day: Be happy with what you have.
☆☆☆☆☆ Join our Community group to get Thought of the Day personally: CLICK HERE
Name Gurnoor singh class 7th school govt High smart schoo utalan answer :-true
ReplyDeleteMujay Apakay vichar achay lagay
ReplyDeleteOk
DeleteVery nice thought
ReplyDelete