Success Mantra

Thoughts for Morning Assembly, School Wall & Self -Motivation 


Invaluable Thoughts/ ਅਣਮੁੱਲੇ ਵਿਚਾਰ / अनमोल विचार/








ਸਰਬੋਤਮ ਉਹੀ ਬਣਦਾ ਹੈ ਜੋ-

1. ਆਪਣੇ ਆਪ ਤੇ ਵਿਸ਼ਵਾਸ ਕਰਦਾ ਹੈ ।

2. ਸਫਲਤਾ ਹਾਸਲ ਕਰਨ ਲਈ ਮਿਹਨਤ ਕਰਦਾ ਹੈ।

3. ਹਰ ਕੰਮ ਸਮੇਂ ਤੇ ਕਰਦਾ ਹੈ ।

4. ਆਪਣਾ ਮਿਸ਼ਨ ਅੱਗੇ ਰੱਖ ਕੇ ਚਲਦਾ ਹੈ ।

5. ਆਪਣੇ ਮਾਤਾ-ਪਿਤਾ, ਅਧਿਆਪਕ ਅਤੇ ਸਾਥੀਆਂ ਦੀ ਮਦਦ ਲੈਂਦਾ ਹੈ ।

 (ਐਕਮੀ ਮਿੱਤਲ)



He becomes the best who-

 1. believes in himself.

 2. works hard to achieve success.

 3. does everything on time.

 4. keeps his mission forward.

 5. takes help from his parents, teachers and peers.

- Acme Mittal 





Join our WhatsApp Community group to get more thoughts @ 

https://chat.whatsapp.com/GKMIFQc2Pj88kHq8OKflA3


📚 ਕਿਤਾਬਾਂ ਉਹ ਖਜ਼ਾਨਾ ਹੈ ਜਿਸ ਦਾ ਮੁੱਲ ਕਦੇ ਵੀ ਘੱਟ ਨਹੀਂ ਹੁੰਦਾ। ਇਸ ਕੀਮਤੀ ਚੀਜ਼ ਨੂੰ ਹਰ ਕੋਈ ਖਰੀਦ ਸਕਦਾ ਹੈ, ਇਸਤੇਮਾਲ ਕਰ ਸਕਦਾ ਹੈ ਅਤੇ ਵੰਡ ਸਕਦਾ ਹੈ। (ਐਕਮੀ ਮਿੱਤਲ)

Books are a treasure whose value never diminishes. Anyone can buy, use and share this precious commodity.






To stay updated , join us on 
Telegram @ CLICK HERE

Comments

Post a Comment

Thank you so much for showing trust and visiting this site.

Popular Posts

All | Word of the Day, 2026-27 | Weekend Word Challenge

C10 September paper, 2026

Words - Meanings & Sentences, Class 6

Spell Bee Competition # 1

C8 September Paper, 2026

C10 | The Home - Coming