C10 || Translation from Punjabi to English || 50 Sentences

C10 || Translation from Punjabi to English







📌📌 Quizzes for Practice : 

Dear students, write and  learn all the  sentences,  and participate in all the quizzes. It will help you learn these sentences for a longer period.




🚩 Click on the following  links ( Quizzes) to answer the questions. 


1. ਮੈਂ ਇਹ ਸਵਾਲ ਹੱਲ ਕਰ ਸਕਦਾ ਹਾਂ । 
Ans. I can solve this sum.


2. ਤੁਹਾਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।


3. ਸਾਨੂੰ ਆਪਣੇ ਮਾਤਾ -ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਹੈ ।
Quiz: http://youtube.com/post/UgkxxDac-3tK83H6ni3W7yU5SyXungZSTvPN?si=QTylf07Zx40tSsej
Ans. We should obey our parents. 




4. ਹੋ ਸਕਦਾ ਹੈ, ਅੱਜ ਰਾਤ ਵਰਖਾ ਹੋਵੇ।
Quiz: http://youtube.com/post/Ugkx61YhwsFPPR1SKE9U7OSrWZPE4_vfygVI?si=ZBPBvPQ-qKPYqNOU

Ans. It may rain tonight. 



5. ਉਹ ਇੱਥੇ ਰਿਹਾ ਕਰਦਾ ਸੀ ।
Ans. He used to live here. 



6. ਮਿਹਨਤ ਕਰੋ, ਅਜਿਹਾ ਨਾ ਹੋਵੇ ਕਿ ਫੇਲ ਹੋ ਜਾਵੋ।
Quiz: http://youtube.com/post/UgkxMbmupTkuxrYT9iCMKdBC5ykOKAu0Uzv-?si=eJYUKNqIMZ7ZfD2i
Ans. Work hard lest you should fail.


7. ਸਾਨੂੰ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ।
Ans. We ought to serve our country. 



8. ਸਭ ਨੇ ਇੱਕ ਨਾ ਇੱਕ ਦਿਨ ਮਰਨਾ ਹੀ ਹੈ ।
Ans. Everyone has to die someday.


9. ਕਾਸ਼! ਮੈਂ ਅਮੀਰ ਹੁੰਦਾ ।
Ans. Would that I were rich!


10. ਮੇਰੀ ਕੀ ਮਜਾਲ ਕਿ ਮੈਂ ਤੁਹਾਡਾ ਅਪਮਾਨ ਕਰਾਂ ।
Ans. I daren't insult you.




11. ਅਸੀਂ ਕ੍ਰਿਕਟ ਖੇਡਦੇ ਹਾਂ।
Ans. We play cricket. 



12. ਮੇਰੀ ਘੜੀ ਠੀਕ ਸਮਾਂ ਨਹੀਂ ਦਿੰਦੀ ਹੈ ।




13. ਧਰਤੀ ਸੂਰਜ ਦੁਆਲੇ ਘੁੰਮਦੀ ਹੈ ।



14. ਉਹ ਕਦੋਂ ਸੌਂਦੇ ਹਨ ?
Ans. When do they sleep?



15. ਮੈਂ ਪੱਤਰ ਲਿਖ ਰਿਹਾ ਹਾਂ ।
Ans. I am writing a letter. 


16. ਮੁੰਡੇ ਸ਼ੋਰ ਮਚਾ ਰਹੇ ਹਨ।
Ans. The boys are making a noise.



17. ਕੀ ਚਪੜਾਸੀ ਘੰਟੀ ਵਜਾ ਰਿਹਾ ਹੈ ?
       Is the peon ringing the bell?





18. ਤੁਸੀਂ ਆਪਣੀਆਂ ਕਿਤਾਬਾਂ ਕਿਉਂ ਖਰਾਬ ਕਰ ਰਹੇ ਹੋ ?
       Why are you spoiling your books?





19. ਮੈਂ ਆਪਣਾ ਕੰਮ ਖਤਮ ਕਰ ਲਿਆ ਹੈ ।
       I have finished my work.




20. ਉਸਨੇ ਇਸ ਪਾਠ ਦੀ ਦੁਹਰਾਈ ਨਹੀਂ ਕੀਤੀ ਹੈ ।
       He has not revised this lesson.






21. ਕੀ ਵਰਖਾ ਰੁੱਤ ਸ਼ੁਰੂ ਹੋ ਗਈ ਹੈ ?
      Has the rainy season set in?


22. ਉਹ ਕਦੇ ਆਗਰਾ ਨਹੀਂ ਗਿਆ ਹੈ ।
       He has never been to Agra.



23. ਸਵੇਰ ਤੋਂ ਬੂੰਦਾਂ-ਬਾਂਦੀ ਹੋ ਰਹੀ ਹੈ ।
      It has been drizzling since morning.



24. ਮੈਂ ਦਸ ਸਾਲ ਤੋਂ ਇਸ ਸਕੂਲ ਵਿੱਚ ਪੜਾ ਰਹੀ ਹਾਂ ।
    I have been teaching in this school for ten years. 




25. ਕੀ ਸਵੇਰ ਤੋਂ ਮੁਸਲਾਧਾਰ ਵਰਖਾ ਹੋ ਰਹੀ ਹੈ ?
  Has it been raining heavily since morning?






🚩🚩 Subscribe for daily quizzes @  




26. ਕੀ ਮਾਲੀ ਸਵੇਰ ਤੋਂ ਪੌਦਿਆਂ ਨੂੰ ਪਾਣੀ ਨਹੀਂ ਦੇ ਰਿਹਾ ਹੈ ?
Has the gardener not been watering the plants since morning?



27. ਮੈਂ ਕੱਲ ਆਪਣੇ ਦੋਸਤ ਦੇ ਘਰ ਗਿਆ ।
I went to my friend's house yesterday.



28. ਉਹ ਕੱਲ੍ਹ ਬਜ਼ਾਰ ਨਹੀਂ ਗਏ ।
They did not go to market yesterday.







🧨🧨 Tenses Made Easy | Learn Past Indefinite Tense with the help of rules and examples.                                                                  https://youtube.com/live/a4FU4B6CVWo?feature=share                                                 
Kindly like and subscribe. 




29. ਕੀ ਤੁਸੀਂ ਆਪਣਾ ਸਮਾਂ ਬਰਬਾਦ ਕੀਤਾ ?
      क्या तुमने अपना समय बर्बाद किया?
      Did you waste your time?




30. ਅਸੀਂ ਚਾਹ ਪੀ ਰਹੇ ਸੀ ।
      हम चाय पी रहे थे।
     We were taking tea.



31. ਉਹ ਕ੍ਰਿਕੇਟ ਨਹੀਂ ਖੇਡ ਰਹੇ ਸਨ ।
      वे क्रिकेट नहीं खेल रहे थे।
     They were not playing cricket.





32. ਕੀ ਉਹ ਸਕੂਲ ਜਾ ਰਹੇ ਸਨ ?
      क्या वे स्कूल जा रहे थे?
      Were they going to school?







📌 Watch this video ⏬️








33. ਮੇਰੇ ਸਕੂਲ ਪਹੁੰਚਣ ਤੋਂ ਪਹਿਲਾਂ ਘੰਟੀ ਵੱਜ ਚੁੱਕੀ ਸੀ ।
      मेरे स्कूल पहुंचने से पहले ही घंटी बज गई थी।
      The bell had rung before I reached the school..


✔️ This sentence is an example of Past Perfect Tense. Past simple (V2) is used to describe the second action that happened in the past.
                                                       
Rule ➡️ Use had + v.3.                                                                        



34. ਕੀ ਡਾਕਟਰ ਦੇ ਆਉਣ ਤੋਂ ਪਹਿਲਾਂ ਮਰੀਜ ਮਰ ਚੁੱਕਾ ਸੀ।
      Had the patient died before the doctor came?





📌 Watch this video ⏬️













35. ਮੁੰਡੇ ਦੋ ਦਿਨ ਤੋਂ ਨੱਚਣ ਦੀ ਪ੍ਰੈਕਿਟਸ ਕਰ ਰਹੇ ਸਨ ।
      The boys had been practising dance for two days.


                                                                


36. ਕੀ ਉਹ ਕਾਫੀ ਸਮੇਂ ਤੋਂ ਕਿਤਾਬ ਲਿਖ ਰਿਹਾ ਸੀ ?
      Had he been writing a book for a long time?





37. ਉਹ ਪਤੰਗਾਂ ਉਡਾਉਣਗੇ ।
      They will fly kites.





38. ਕੀ ਉਹ ਕੱਲ੍ਹ ਸਕੂਲ ਆਉਣਗੇ ?
     Will they come to school tomorrow?





39. ਉਹ ਆਪਣਾ ਪਾਠ ਯਾਦ ਕਰ ਰਹੇ ਹੋਣਗੇ ।
      They will be learning their lesson.

40. ਕੀ ਤੁਹਾਡੇ ਮਾਤਾ ਜੀ ਖਾਣਾ ਬਣਾ ਰਹੇ ਹੋਣਗੇ ?
       Will your mother be cooking the food?

41. ਮੈਂ ਉਦੋਂ ਤੱਕ ਸੜਕ ਪਾਰ ਕਰ ਚੁੱਕਾ ਹੋਵਾਂਗਾ ।
     I shall have crossed the road by then.

42. ਕੀ ਉਹ ਮੇਰੇ ਤੋਂ ਪਹਿਲਾਂ ਸਕੂਲ ਪਹੁੰਚ ਚੁੱਕਾ ਹੋਵੇਗਾ ?
      Will he have reached the school before I reach?

43. ਮੈਂ ਦੋ ਘੰਟੇ ਤੋਂ ਪੜ੍ਹ ਰਿਹਾ ਹੋਵਾਂਗਾ ।
     I shall have been reading for two hours.

44. ਕੀ ਉਹ ਜਲੰਧਰ ਵਿੱਚ 1995 ਤੋਂ ਰਹਿ ਰਿਹਾ ਹੋਵੇਗਾ ?
      Will he have been living in Jalandhar since 1995?

45. ਧੋਬੀ ਸਵੇਰ ਤੋਂ ਕੱਪੜੇ ਨਹੀਂ ਧੋ ਰਿਹਾ ਹੋਵੇਗਾ ।
   The washerman will not have been washing the clothes since morning.

46. ਕਦੇ ਝੂਠ ਨਾ ਬੋਲੋ ।
      Never tell a lie.

47. ਬੁਰੀ ਸੰਗਤ ਤੋਂ ਬਚੋ ।
     Avoid bad company.

48. ਸਦਾ ਸੱਚ ਬੋਲੇ ।
     Always speak the truth.

49. ਚੁੱਪ ਰਹੇ ।
     Be silent.

50. ਉਸਨੂੰ ਬੋਲਣ ਦਿਉ ।
      Let him speak. 













🚩🚩 Subscribe for daily quizzes @  












📌📌 Click here to join us 





Let's share it with maximum students. 

Comments

Popular Posts

1 to 7 Weekend Word Challenge / Answer Key

Class 9, Translation from English to Punjabi

CEP 2025 for 9th to 12

C9 | Journey by Night | Long Questions

C10 | A Gift for Christmas | Long Questions

C 8 / All the Words and their Meanings & Sentences

1. Mission Samrath Worksheet # 1, July 2025

C8/ Story Writing