MStar ePunjab App, 2026 | Letter || Steps to Mark Attendance
LINK TO INSTALL MSTAR EPUNJAB APP : https://play.google.com/store/apps/details?id=punjab.mstar.com ਹੁਣ ਤੁਸੀਂ iphone ਵਿੱਚ ਵੀ Mstar epunjab app download ਕਰ ਸਕਦੇ ਹੋ। https://apps.apple.com/in/app/mstar-epunjab/id6759150634 Let's install MStar ePunjab app. Chrome link : https://mstar.epunjabschool.gov.in/auth/login 1. Mstar epunjab website ਉੱਤੇ ਸਕੂਲ ਵਿਚ ਜਿਨੇ ਵੀ ਕਲਾਸ ਸੈਕਸ਼ਨ ਹਨ ਉਹ ਸਾਰੇ ਸੈਕਸ਼ਨ ਸੰਬੰਧਿਤ ਅਧਿਆਪਕ ਨੂੰ Allot ਕੀਤੇ ਜਾਣ। ਕੋਈ ਸੈਕਸ਼ਨ ਇਵੇਂ ਦਾ ਨਾ ਹੋਵੇ ਜੋ ਕਿਸੇ ਵੀ ਅਧਿਆਪਕ ਨੂੰ Allot ਨਹੀ ਕੀਤਾ ਗਿਆ। 2. ਦੇਖਣ ਵਿਚ ਆਇਆ ਹੈ ਕਿ Mstar epunjab ਉੱਤੇ ਕਈ ਸਕੂਲਾਂ ਵਿਚ ਕਈ ਕਲਾਸਾਂ ਦੇ ਖਾਲੀ(extra) ਸ਼ੈਕਸਨ ਪਏ ਹਨ। ਉਹ ਸ਼ੈਕਸਨ ਕਿਸੇ ਵੀ ਆਧਿਆਪਕ ਨੂੰ Allocate ਨਹੀ ਕੀਤੇ ਗਏ। ਜਿਸ ਕਾਰਨ Report ਵਿਚ Pendency show ਹੋ ਰਹੀ ਹੈ। ਅਜੇ ਤੱਕ mstar.epunjabschool.gov.in ਤੇ ਖਾਲੀ ਸ਼ੈਕਸਨ ਨੂੰ Delete ਕਰਨ ਦੀ ਕੋਈ ਆਪਸ਼ਨ ਨਹੀ ਹੈ। ਇਸ ਲਈ ਖਾਲੀ ਪਏ ਸ਼ੈਕਸਨ ਵੀ ਕਿਸੇ ਨਾ ਕਿਸੇ ਅਧਿਆਪਕ ਨੂੰ Allot ਕੀਤੇ ਜਾਣ ਜੀ। 3. Mstar epunjab ਉੱਤੇ ਅਜੇ ਕੋਈ ਬੱਚਾ add, Delete ਜਾਂ promote ਨਹੀ ਕਰਨਾ ਹੈ। ਸਿਰਫ ਜੋ ਬੱਚੇ ਦਿੱਖ ਰਹੇ ਹਨ ਉਹਨਾ ਨੂੰ ਅਪਡੇਟ ਕਰਨਾ ਹੈ। ਬਾਕੀ ਨਵੇਂ ਸੈਸ਼ਨ ਵਿਚ ਜੋ ਨਿਰਦੇਸ ਹੋ...