CEP 2025 for 9th to 12

📌📌 ਸੈਸ਼ਨ 2025-26 ਲਈ ਰਾਜ ਦੇ ਸਮੂਹ ਸਰਕਾਰੀ ਸਕੂਲਾਂ (PM shri ਤੋਂ ਇਲਾਵਾ) ਵਿੱਚ LEP ਅਧੀਨ ਜਮਾਤਾਂ 9ਵੀਂ ਤੋਂ 10ਵੀਂ ਦੇ ਵਿਦਿਆਰਥੀਆਂ ਦੀਆਂ weak Competencies ਵਿੱਚ ਸੁਧਾਰ ਕਰਨ ਲਈ Competency Enhancement Program (CEP) ਚਲਾਉਣ ਸੰਬੰਧੀ। 📌📌 ਸੈਸ਼ਨ 2025-26 ਲਈ ਸਮੂਹ ਸਰਕਾਰੀ ਸਕੂਲਾਂ (PM Shri ਤੋਂ ਇਲਾਵਾ) ਵਿੱਚ LEP ਅਧੀਨ ਜਮਾਤਾਂ 11ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਦੀਆਂ weak Competencies/topics ਵਿੱਚ ਸੁਧਾਰ ਕਰਨ ਲਈ Competency Enhancement Program (CEP) ਚਲਾਉਣ ਸੰਬੰਧੀ।