Translation based on Imperative Sentences , Class 10


Translation based on 
Imperative Sentence:

 
1. ਕਦੇ ਝੂਠ ਨਾ ਬੋਲੋ। 
Never tell a lie.

2. ਬੁਰੀ ਸੰਗਤ ਤੋਂ ਬਚੋ।
Avoid bad company. 

3. ਸ਼ੋਰ ਨਾ ਮਚਾਓ।
Don't make a noise

4. ਸਦਾ ਸੱਚ ਬੋਲੋ।
Always speak the truth. 

5. ਚੁੱਪ ਰਹੋ।
Keep silence. 

6. ਉਸਨੂੰ ਬੋਲਣ ਦਿਉ।
Let him speak. 

7. ਮੈਨੂੰ ਜਾਣ ਦਿਉ। 
Let me go.

8. ਆਓ! ਸੈਰ ਨੂੰ ਚੱਲੀਏ।
Come, let's go for a walk.

9. ਆਓ! ਧੁੱਪੇ ਬੈਠੀਏ।
Come, let's sit in the sun. 

10. ਮੇਰੇ ਲਈ ਪਾਣੀ ਦਾ ਗਲਾਸ ਮੰਗਵਾਓ।
Bring me a glass of water. 

11. ਆਪਣਾ ਸਮਾਂ ਬਰਾਬਾਦ ਨਾ ਕਰੋ।
Don't waste your time. 

12. ਮੇਰੀ ਗੱਲ ਸੁਣੋ ।
Listen to me. 

13. ਬਕਵਾਸ ਨਾ ਕਰੋ। 
Don't talk nonsense. 

14. ਇਹ ਪੱਤਰ ਡਾਕ ਵਿੱਚ ਪਾ ਦਿਉ ।
Put the letter in the postbox

15. ਆਪਣੀਆਂ ਕਿਤਾਬਾਂ ਖੋਲੋ।
Open your books.




Understand all these Ssentences @





Comments

Popular Posts

C8 Solved Board Paper 2025

C10 || Do as Directed, Set 1 || Video, Test and Worksheet

C10 | Do as Directed, Set 11

C8 Pre-board Paper, 2025

Notice Writing, Class 8

Tips to Score Better Marks in English