Word of the Day ( 9th & 10th)
Word of the Day ( 9th & 10th)
28 till date
- Seamstress : ਦਰਜਣ, ਕੱਪੜੇ ਸਿਉਣ ਵਾਲੀ ਔਰਤ
- Sword hilt : ਤਲਵਾਰ ਦਾ ਮੁੱਠ
- Precious : ਕੀਮਤੀ
- Shabby : ਗੰਦਾ, ਭੱਦਾ
- Mob : ਭੀੜ
- Courtiers: ਦਰਬਾਰੀ
- Sapphire : ਨੀਲਮ
- Decorated : ਸਜਾਇਆ
- Dedicated : ਸਮਰਪਿਤ
- Weeping : ਰੋਣਾ
- Flapping : ਫੜਫੜਾਉਣਾ
- Treatment : ਇਲਾਜ
- Consoled: ਦਿਲਾਸਾ ਦਿੱਤਾ
- Envy: ਈਰਖਾ
- Urged : ਜ਼ੋਰ ਦੇ ਕੇ ਕਿਹਾ
- Regained : ਮੁੜ ਪ੍ਰਾਪਤ ਕੀਤਾ
- Painter : ਚਿੱਤਰਕਾਰ
- Author : ਲੇਖਕ
- Imagine : ਕਲਪਨਾ ਕਰੋ
- Drugs : ਦਵਾਈਆਂ
- Ethics: ਨੈਤਿਕਤਾ, ਚੰਗੇ-ਬੁਰੇ ਦਾ ਗਿਆਨ
- Decreased: ਘਟਿਆ ਜਾਂ ਘਟਾਇਆ
- Overcrowded: ਜ਼ਿਆਦਾ ਭੀੜ ਭੜੱਕੇ ਵਾਲਾ
- Longer : ਲੰਬੇ ਸਮੇਂ ਲਈ
- Saving: ਬਚਾਉਣਾ
- Shelter: ਆਸਰਾ
- Triumph : ਵੱਡੀ ਜਿੱਤ
- Morals: ਨੈਤਿਕਤਾ, ਨੈਤਿਕ ਗੁਣ
☆●☆●☆ Join our WhatsApp Community group to stay updated [Save my number to view the links] @
akahdeepsingh85803
ReplyDelete