Mindfulness Programme | Meditation |Breathing Exercises | Guuded Reflection | Affirmations | Gratitude

 Meditation | Mindfulness Programme 


3.0.   ਇਸ ਪ੍ਰੋਗਰਾਮ ਨੂੰ ਉਕਤ ਸ਼ਡਿਊਲ ਅਨੁਸਾਰ 30-04-2026 ਤੋਂ ਪਹਿਲਾਂ ਸਕੂਲਾਂ ਵਿੱਚ ਲਾਗੂ ਕਰਨਾ ਲਾਜ਼ਮੀ ਹੈ। ਹਾਲ ਦੀ ਘੜੀ ਇਹ ਪ੍ਰੋਗਰਾਮ ਮਈ, 2026 ਮਹੀਨੇ ਦੇ ਅੰਤ ਤੱਕ ਲਾਗੂ ਰਹੇਗਾ। ਇਸ ਤੋਂ ਬਾਅਦ ਇਸ ਪ੍ਰੋਗਰਾਮ ਦੇ ਅਗਲੇ ਸ਼ਡਿਊਲ ਬਾਰੇ ਬਾਅਦ ਵਿੱਚ ਸੂਚਿਤ ਕਰ ਦਿੱਤਾ ਜਾਵੇਗਾ।



3.0. It is mandatory to implement this program in schools before 30-04-2026 as per the said schedule. For now, this program will remain implemented till the end of May, 2026. After this, you will be informed later about the next schedule of this program.






2.1.   ਵਿਦਿਆਰਥੀਆਂ ਦੀ ਇਕਾਗਰਤਾ ਵਿੱਚ ਸੁਧਾਰ, Stress management ਕਰਨ ਅਤੇ ਕਲਾਸਰੂਮ ਵਿੱਚ ਬਿਹਤਰ ਤਰੀਕੇ ਨਾਲ ਸਿੱਖਣ ਵਿੱਚ ਮਦਦ ਕਰਨ ਲਈ Mindfulness programme ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ Breathing exercises, Guided reflection, Affirmations ਅਤੇ Gratitude ਸੰਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਪ੍ਰੋਗਰਾਮ ਸੰਬੰਧੀ ਗਤੀਵਿਧੀ-ਸ਼ੀਟਾਂ ਹੈਡਆਫਿਸ ਵੱਲੋਂ ਸਕੂਲ ਪੱਧਰ ਤੇ ਭੇਜੀਆਂ ਜਾ ਚੁੱਕੀਆਂ ਹਨ। (See below👇)



2.1. A Mindfulness programme is being run to improve students' concentration, do stress management, and help them learn better in the classroom. Under this program, students will be made to do activities related to Breathing exercises, Guided reflection, Affirmations, and Gratitude. Activity sheets related to this program have already been sent to the school level by the head office.








*Bell Timings | 9 Periods | Mindfulness Programme / Meditation/ Affirmations*

https://youtube.com/shorts/2W5ifzhJW3Q?si=XyPjVPq7sYF8-Fuz

Kindly subscribe. 




🔔Bell Timings For April and May: 






🎉🎉 Letter as  on 27 April 2026



















































































































































Comments

Popular Posts

C6 to 8 Holidays Homework , Level 2

C9 Holiday Homework , 2026

C10 Holiday Homework , June 2026

Word of the Day, 2026-27 | Weekend Word Challenge

C10 Daily Practice Sheets = 12 till now

C10 5️⃣ Practice Bimonthly Tests for July 2026