Positive Self-Talk/ Personality Development Tips
Thoughts for Morning Assembly, School Wall & Self -Motivation
Invaluable Thoughts/ ਅਣਮੁੱਲੇ ਵਿਚਾਰ / अनमोल विचार
Remind Yourself Daily :
The amount of energy you put into your actions can fulfil your students' dreams. ~ Acme Mittal
Wear a smile on your face. Your smile will boost your students' confidence. ~ Acme Mittal
Every child has some hidden talent. Do your best to bring out the best in them. ~ Acme Mittal
Talk to yourself daily. Your positive talk with your own self will change your life.
You can change the world of your students. Use your potential as much as you can. ~ Acme Mittal
Trust yourself.
You can accomplish impossible tasks. ~ Acme Mittal
Negative attitude imbalances the scale of life. So, turn your negative thoughts into positive ones. Remember - Positivity can balance your life. - Acme Mittal
Offering expensive gadgets/gifts to your kids doesn't make you an ideal parent. You are killing their social, ethical and spiritual values.
- Acme Mittal
Reading a book or a magazine gives you umpteenth minutes of happiness and contentment. - Acme Mittal
ਤੁਹਾਡੀ ਸੋਚ, ਤੁਹਾਡਾ ਭਵਿੱਖ ਅਤੇ ਤੁਹਾਡਾ ਚਰਿੱਤਰ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਤੁਹਾਡਾ ਸਲਾਹਕਾਰ ਕੌਣ ਹੈ!
ਕੋਰਵਾਂ ਦਾ ਸਲਾਹਕਾਰ ਸ਼ਕੁਣੀ ਸੀ ਅਤੇ ਪਾਂਡਵਾਂ ਦੇ ਭਗਵਾਨ ਕ੍ਰਿਸ਼ਨ!
ਇਤਿਹਾਸ ਗਵਾਹ ਹੈ ਕਿ ਜਿੱਤ ਕਿਸ ਦੀ ਹੋਈ!
#AcmeMittal
ਗਲਤਫਹਿਮੀ ਇੱਕ ਅਜਿਹੀ ਦੀਵਾਰ ਹੈ ਜੋ ਇਸ ਨੂੰ ਇੱਕ ਵਾਰ ਲੰਘ ਜਾਂਦਾ ਹੈ ਤਾਂ ਉਹ ਉਦੋਂ ਤੱਕ ਮੁੜ ਵਾਪਸ ਨਹੀਂ ਆਉਂਦਾ ਜਦੋ ਤੱਕ ਇਹ ਦੀਵਾਰ ਨਹੀਂ ਟੁੱਟਦੀ ! (ਐਕਮੀ ਮਿੱਤਲ)
ਜ਼ੁਬਾਨ ਸੋਚ- ਵਿਚਾਰ ਕੇ ਖੋਲ੍ਹੀ ਜਾਵੇ ਤਾਂ ਰਿਸ਼ਤੇ ਸੁਧਾਰ ਦਿੰਦੀ ਹੈ, ਨਹੀ ਤਾਂ ਵਿਗਾੜ ਦਿੰਦੀ ਹੈ। (ਐਕਮੀ ਮਿੱਤਲ)
ਜਿਸ ਤਰ੍ਹਾਂ ਸੂਰਜ ਦੀ ਰੌਸ਼ਨੀ ਧਰਤੀ ਨੂੰ ਰੁਸ਼ਨਾਉੰਦੀ ਹੈ, ਠੀਕ ਉਸੇ ਤਰ੍ਹਾਂ ਹੀ ਤਹਾਡੇ ਸੰਸਕਾਰ, ਚੰਗੇ ਗੁਣ ਅਤੇ ਤੁਹਾਡੀ ਮਿੱਠੀ ਬੋਲੀ ਤੁਹਾਡੀ ਸਖਸ਼ੀਅਤ ਨੂੰ ਰੁਸ਼ਨਾਉੰਦੇ ਹਨ। (ਐਕਮੀ ਮਿੱਤਲ)
ਤੁਹਾਡੇ ਬੋਲਣ ਦਾ ਤਰੀਕਾ ਤੁਹਾਡੇ ਸੰਸਕਾਰ ਅਤੇ ਤੁਹਾਡੀ ਸਖਸ਼ੀਅਤ ਦੀ ਪਹਿਚਾਣ ਕਰਵਾਉਂਦਾ ਹੈ। (ਐਕਮੀ ਮਿੱਤਲ)
ਮੁਸਕਾਨ ਉਹ ਚਾਬੀ ਹੈ ਜੋ ਹਰ ਦਿਲ ਦਾ ਤਾਲਾ ਖੋਲ੍ਹ ਦਿੰਦੀ ਹੈ । (ਐਕਮੀ ਮਿੱਤਲ)
Smile is the key that unlocks every heart.
ਸ਼ਬਦਾਂ ਵਿੱਚ ਇਨ੍ਹੀਂ ਤਾਕਤ ਹੁੰਦੀ ਹੈ ਕਿ ਇਸ ਦਾ ਸਹੀ ਇਸਤੇਮਾਲ ਕਰਨ ਨਾਲ਼ ਮਾੜੇ ਲੋਕਾਂ ਦਾ ਵੀ ਦਿਲ ਜਿਤਿਆ ਜਾ ਸਕਦਾ ਹੈ।
(ਐਕਮੀ ਮਿੱਤਲ)
❌️ ਆਪਣੀ ਮਨ ਰੂਪੀ ਟੋਕਰੀ ਵਿੱਚ ਚਿੰਤਾ, ਪਰੇਸ਼ਾਨੀ, ਦੁੱਖ ਜਾਂ ਈਰਖਾ ਨਾ ਰੱਖੋ।
✔️ ਇਸ ਵਿੱਚ ਸਕਾਰਾਤਮਕ ਸੋਚ, ਨੇਕ ਕੰਮ, ਸਦਭਾਵਨਾ, ਚੰਗੀ ਯਾਦਾਂ ਅਤੇ ਮੁਸਕਰਾਹਟ ਰੱਖੋ।
ਖੁਸ਼ ਰਹਿਣ ਲਈ ਘਰ ਦਾ ਵੱਡਾ ਹੋਣਾ ਜ਼ਰੂਰੀ ਨਹੀਂ ; ਸਗੋਂ ਘਰ ਦੇ ਮਾਹੌਲ ਦਾ ਚੰਗਾ ਹੋਣਾ ਜ਼ਰੂਰੀ ਹੈ। (ਐਕਮੀ ਮਿੱਤਲ)
It is not necessary to have a big house to be happy; Rather, it is important to have a good home environment.
ਲੋੜ ਤੋਂ ਵੱਧ ਸੋਚਣ ਤੇ ਲੋੜ ਤੋਂ ਵੱਧ ਖ਼ਰਚ ਕਰਨ ਨਾਲ਼ ਇਨਸਾਨ ਦੀ ਜ਼ਿੰਦਗੀ ਤੇ ਤਕਦੀਰ ਬਦਲ ਜਾਂਦੀ ਹੈ। (ਐਕਮੀ ਮਿੱਤਲ)
By thinking more than necessary and spending more than necessary, the life and destiny of a person changes.
ਫੋਨ ਇੱਕ ਧਾਤ ਦਾ ਟੁਕੜਾ ਹੈ ; ਇਸਦਾ ਗ਼ਲਤ ਇਸਤੇਮਾਲ ਕਰਨ ਨਾਲ ਭਵਿੱਖ ਦੇ ਟੁਕੜੇ-ਟੁਕੜੇ ਹੋ ਜਾਂਦੇ ਹਨ। (ਐਕਮੀ ਮਿੱਤਲ)
The phone is a piece of metal; by using it wrongly, the future becomes fragmented.
ਸਕੂਨ ਦੌਲਤ-ਸ਼ੋਹਰਤ ਤੋਂ ਨਹੀਂ ਆਪਣੇ-ਆਪ ਨਾਲ਼ ਚੰਗਾ ਸਮਾਂ ਬਿਤਾਉਣ ਨਾਲ਼ ਮਿਲਦਾ ਹੈ। ਐਕਮੀ ਮਿੱਤਲ
Peace comes not from wealth and fame but from spending quality time with yourself.
ਵਿਸ਼ਵਾਸ ਹਰ ਰਿਸ਼ਤੇ ਨੂੰ ਮਜ਼ਬੂਤ ਅਤੇ ਖੂਬਸੂਰਤ ਬਣਾਉਂਦਾ ਹੈ।- ਐਕਮੀ ਮਿੱਤਲ
Faith makes every relationship strong and beautiful.
2023 ਵਿੱਚ ਛੱਡਣਾ ਹੈ-
1. ਨਕਾਰਤਮਕ ਸੋਚ
2. ਬੁਰੀ ਸੰਗਤ
3. ਮਾੜਾ ਵਿਹਾਰ
4. ਤਣਾਅ
5. ਸਮਾਂ ਖ਼ਰਾਬ ਕਰਨਾ
6. ਮਾੜੇ ਵਿਚਾਰ
7. ਆਲਸ ਕਰਨਾ
ਮਾਂ-ਬਾਪ ਸਾਨੂੰ ਰਾਜਕੁਮਾਰਾਂ ਵਾਂਗ ਪਾਲਦੇ ਹਨ; ਸਾਡਾ ਵੀ ਫਰਜ਼ ਬਣਦਾ ਹੈ ਕਿ ਬੁਢਾਪੇ ਵਿੱਚ ਅਸੀਂ ਉਨ੍ਹਾਂ ਨੂੰ ਰਾਜਿਆਂ ਵਾਂਗ ਰੱਖੀਏ।
Parents raise us like princes; It is also our duty to keep them like kings in their old age.
Very nice.
ReplyDelete