Academic Schedule for Session 2023-24

*Main points*


✅ *Bi-monthly tests ਦੀ ਡੇਟਸ਼ੀਟ ਅਤੇ ਪ੍ਰਸ਼ਨ ਪੱਤਰ ਸਕੂਲ ਪੱਧਰ ਤੇ ਤਿਆਰ ਕੀਤੀ ਜਾਵੇਗੀ। Bi- monthly tests ਅਧਿਆਪਕ ਆਪਣੇ ਪੀਰੀਅਡ ਦੌਰਾਨ ਹੀ ਸਕੂਲ ਪੱਧਰ ਤੇ ਲਵੇਗਾ ਅਤੇ ਪ੍ਰੀਖਿਆਰਥੀਆਂ ਦੇ ਟੈਸਟਾਂ ਵਿੱਚ ਪ੍ਰਾਪਤ ਕੀਤੇ ਅੰਕਾਂ ਦਾ ਰਿਕਾਰਡ ਰੱਖਣਗੇ।*


*ਸੈਸ਼ਨ ਦੌਰਾਨ ਬੋਰਡ ਜਮਾਤਾਂ ਲਈ ਦੋ Bi-monthly tests, ਟਰਮ ਪ੍ਰੀਖਿਆ-1, ਪ੍ਰੀ-ਬੋਰਡ ਪ੍ਰੀਖਿਆ ਅਤੇ ਸਲਾਨਾ ਪ੍ਰੀਖਿਆ ਹੋਵੇਗੀ।*


✅ *ਸੈਸ਼ਨ ਦੌਰਾਨ ਨਾਨ-ਬੋਰਡ ਜਮਾਤਾਂ ਲਈ ਦੋ Bi-monthly tests, ਟਰਮ ਪ੍ਰੀਖਿਆ-1, ਟਰਮ ਪ੍ਰੀਖਿਆ- 2 ਅਤੇ ਸਲਾਨਾ ਪ੍ਰੀਖਿਆ ਹੋਵੇਗੀ।*


✅ *ਬੋਰਡ ਜਮਾਤਾਂ ਲਈ ਟਰਮ ਪ੍ਰੀਖਿਆ-1 ਅਤੇ ਪ੍ਰੀ-ਬੋਰਡ ਪ੍ਰੀਖਿਆ ਦੇ ਅੰਕ ਬੋਰਡ ਦੀਆਂ ਹਿਦਾਇਤਾਂ ਅਤੇ ਦਿੱਤੇ ਸ਼ੈਡਿਊਲ ਅਨੁਸਾਰ ਬੋਰਡ ਦੀ ਵੈੱਬਸਾਈਟ ਤੇ ਅਪਲੋਡ ਕੀਤੇ ਜਾਣਗੇ ਅਤੇ ਨਾਨ ਬੋਰਡ ਜਮਾਤਾਂ ਦਾ ਰਿਕਾਰਡ ਸਕੂਲ ਪੱਧਰ ਤੇ ਰਖਿਆ ਜਾਵੇਗਾ।*


✅ *ਟਰਮ ਪ੍ਰੀਖਿਆਵਾਂ, ਪ੍ਰੀ-ਬੋਰਡ ਪ੍ਰੀਖਿਆ ਅਤੇ ਨਾਨ-ਬੋਰਡ ਜਮਾਤਾਂ ਦੀ ਸਲਾਨਾ ਪ੍ਰੀਖਿਆ ਲਈ ਡੇਟਸ਼ੀਟ ਹੈੱਡ-ਆਫਿਸ ਵੱਲੋਂ ਭੇਜੀ ਜਾਵੇਗੀ।*



Timeline to Remember: 
1. Till 15 July : Bi-monthly Test
2. September  : Term 1 Exam  
3. November ( last week ) to December (Ist week) : Bi-monthly Test
4. Till January 31, 2024 : Preboard/ Term 2 Exam
5. February/ March : Final Exams






Comments

Popular Posts

All about APAAR ID : Name & Contact Number Updation & Consent Form

A Glimpse of Our English Fair

APAAR : STEPS & FAQs

A Glimpse of English Fair , December 2024

C10 Bimonthly Test, December 2024

Class IX Bimonthly Test, December 2024

C8 My Dear Soldiers

C9 | Objective Type Questions