Regarding Summer Camp
Regarding Summer Camp
Telgu Primer for Summer Camp
https://rejuvenatingenglishworld.blogspot.com/2025/05/telgu-primer-for-summer-camp.html
*ਸਮੂਹ ਸਕੂਲ ਮੁੱਖੀ ਸਾਹਿਬਾਨ ਕਿਰਪਾ ਕਰਕੇ ਧਿਆਨ ਦਿਓ*
ਪੰਜਾਬ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2025 ਸੰਬੰਧੀ ਹੁਕਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਹੇਠ ਲਿਖੇ ਬੁਲੇਟ ਪੌਇੰਟਸ ਵਿੱਚ ਦਰਸਾਇਆ ਗਿਆ ਹੈ ਕਿ ਇਹ ਤਿੰਨ ਆਖਰੀ ਪੀਰੀਅਡਾਂ ਵਿੱਚ ਕਰਵਾਉਣਾ ਲਾਜ਼ਮੀ ਹੈ:
ਭਾਰਤੀ ਭਾਸ਼ਾ ਸਮਰ ਕੈਂਪ 26 ਮਈ ਤੋਂ 2 ਜੂਨ 2025 ਤੱਕ ਸਾਰੇ ਸਰਕਾਰੀ ਸਕੂਲਾਂ ਵਿੱਚ ਲਾਜ਼ਮੀ ਤੌਰ 'ਤੇ ਕਰਵਾਇਆ ਜਾਣਾ ਹੈ।
ਕੈਂਪ ਦੌਰਾਨ ਕਲਾਸ 6 ਤੋਂ 10 ਤੱਕ ਦੇ ਵਿਦਿਆਰਥੀਆਂ ਦੀ ਭਰਪੂਰ ਸ਼ਮੂਲੀਅਤ ਯਕੀਨੀ ਬਣਾਈ ਜਾਵੇ।
ਇਹ ਕੈਂਪ ਸਕੂਲ ਦੇ ਕੰਮਕਾਜ ਦਿਨਾਂ ਵਿੱਚ ਅੰਤਮ ਤਿੰਨ ਪੀਰੀਅਡਾਂ ਵਿੱਚ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ।
ਜਿਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 75 ਤੋਂ ਘੱਟ ਹੈ, ਉਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡ ਕੇ ਸਾਰੇ ਵਿਦਿਆਰਥੀਆਂ ਦੀ ਸ਼ਮੂਲੀਅਤ ਹੋਣੀ ਲਾਜ਼ਮੀ ਹੈ।
75 ਤੋਂ ਵੱਧ ਗਿਣਤੀ ਕੌਣ ਤੇ ਸਾਰੇ ਵਿਦਿਆਰਥੀਆਂ ਨੂੰ ਤਿੰਨ ਗਰੁੱਪਾਂ ਵਿੱਚ ਵੰਡ ਦਿੱਤਾ ਜਾਵੇ।
ਵਿਦਿਆਰਥੀਆਂ ਨੂੰ ਆਪਣੀ ਮਾਤਭਾਸ਼ਾ ਤੋਂ ਇਲਾਵਾ ਹੋਰ ਕਿਸੇ ਇੱਕ ਭਾਰਤੀ ਭਾਸ਼ਾ (ਉਦਾਹਰਣ ਵਜੋਂ ਤੇਲਗੂ) ਦੀ ਬੁਨਿਆਦੀ ਜਾਣਕਾਰੀ ਸਿਖਾਈ ਜਾਵੇਗੀ।
ਹਰ ਦਿਨ ਦੀਆਂ ਗਤਿਵਿਧੀਆਂ ਦੀ ਰਿਪੋਰਟ Google Sheet ਰਾਹੀਂ ਅਪਲੋਡ ਕਰਨੀ ਲਾਜ਼ਮੀ ਹੈ।
ਇਹ ਹੁਕਮ ਸਾਰੇ ਸਕੂਲ ਮੁੱਖੀਆਂ ਲਈ ਲਾਜ਼ਮੀ ਹਨ ਅਤੇ ਸਕੂਲ ਮੁੱਖੀ ਇੱਕ ਅਧਿਆਪਕ ਨੂੰ ਨੋਡਲ ਇੰਚਾਰਜ ਨਿਯੁਕਤ ਕਰਨ।
*ਵਧੇਰੇ ਜਾਣਕਾਰੀ ਵਾਸਤੇ you tube ਤੇ uploaded राष्ट्रीय भाषा उत्सव 2024 ਦੀਆਂ videos ਵੇਖੀਆਂ ਜਾ ਸਕਦੀਆਂ ਹਨ*
*ਇਸ ਨਾਲ ਸਬੰਧਤ ਰੋਜ਼ਾਨਾ activities ਦਾ ਰਿਕਾਰਡ ਰੱਖਿਆ ਜਾਵੇ, ਗਤੀਵਿਧੀਆਂ ਨਾਲ ਸਬੰਧਤ ਵੀਡੀਓ ਸ਼ੇਅਰ ਕੀਤੀਆਂ ਜਾਣ*
ਧੰਨਵਾਦ
*ਅਕਾਦਮਿਕ ਸਪੋਰਟ ਗਰੁੱਪ*
🧨🧨 Telgu Alphabet :
For Suggestive Ideas for Painting:
Comments
Post a Comment
Thank you so much for showing trust and visiting this site.