Regarding Transfer, June 2025

 Regarding Transfers , June  2025

http://youtube.com/post/UgkxaCwXKPAy3n0veUNa_frpmfcoDCegu1BA?si=wrTweLipl9dWUxGU




☆  ਜੋ ਸੋਧਾਂ ਅਧਿਆਪਕਾਂ ਦੇ ਤਬਾਦਲਿਆਂ ਲਈ ਜਾਰੀ ਕੀਤੀਆਂ ਗਈਆਂ ਹਨ ਉਹ ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਤੇ ਬਦਲੀਆਂ ਲਈ ਵੀ ਲਾਗੂ ਹੋਣਗੀਆਂ।


📌General Details, Results, Service Recor 06.06.2025 डें 13.06.2025 ਤੱਕ epunjabschoolportalde  employee login Id

https://epunjabschool.gov.in/Home/LoginStaff.aspx 

ਤੇ login ਕਰਕੇ ਭਰ ਸਕਦੇ ਹਨ।



📌  ਵੇਰਵੇ ਕੇਵਲ Online ਹੀ ਭਰੇ ਜਾ ਸਕਦੇ ਹਨ।





📌Modules  ਹੇਠ ਲਿਖੇ ਅਨੁਸਾਰ ਹਨ:


(i) General Details

(ii) Results

(iii) Service Record


📌 ਉਪਰੋਕਤ modules ਵਿੱਚ ਮੁਕੰਮਲ ਵੇਰਵੇ ਭਰਨ ਉਪਰੰਤ Approve Data ਦਾ Button ਕਲਿਕ ਕੀਤਾ ਜਾਣਾ ਹੈ।



📌📌 Station Choice ਲੈਣ ਲਈ ਵੱਖਰੇ ਤੌਰ ਤੇ ਜਨਤਕ ਸੂਚਨਾ ਜਾਰੀ ਕੀਤੀ ਜਾਵੇਗੀ।




📌📌 ਬਦਲੀਆਂ ਲਈ ਸਾਲ 2023-24 ਦੀ ACR ਵਿਚਾਰੀ ਜਾਵੇਗੀ। ਜੇਕਰ ਕਿਸੇ ਖਾਸ ਕਾਰਨ ਕਰਕੇ ਸਾਲ 2023-24 ਦੀ ACR ਨਹੀਂ ਲਿਖੀ ਗਈ ਤਾਂ ਉਸ ਤੋਂ ਪਿਛਲੇ ਸਾਲ ਦੀ ACR ਦੇ ਨੰਬਰ ਭਰੇ ਜਾਣ।







📌📌 Read at length ⏬️
























🔑🔑❓️❓️🔑🔑 General Transfers 2025


ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦਾ ਸਮਾਂ ਮਿਤੀ 23.06.2025 ਤੋਂ 01.08.2025 ਤੱਕ 












*Teachers Transfer Policy- 2019 & 2023*


https://rejuvenatingenglishworld.blogspot.com/2022/10/transfer-policy-2022.html


Kindly subscribe for more.



Comments

Popular Posts

Structure of English Question Paper, Class VI to X, 2025

1 to 8 Weekend Word Challenge / Answer Key

C10 Solved Model Test Paper / Sample Paper 2025

C10 || Do as Directed, Set 1 || Video, Test and Worksheet

Section-C : Grammar- Do as Directed, Part 1 || Video & Worksheet

C7 | Grammar, Set 1