Translation- English to Punjabi, class 6th
Translation-English to Punjabi
25 sentences
1. I am a student.
ਮੈਂ ਇਕ ਵਿਦਿਆਰਥੀ ਹਾਂ।
2. He is a teacher.
ਉਹ ਇੱਕ ਅਧਿਆਪਕ ਹੈ।
3. My father is a mason.
ਮੇਰੇ ਪਿਤਾ ਇੱਕ ਮਿਸਤਰੀ ਹਨ।
4. My mother is a home maker.
ਮੇਰੀ ਮਾਂ ਇੱਕ ਘਰੇਲੂ ਔਰਤ ਹੈ।
5. That is a playground.
ਉਹ ਇੱਕ ਖੇਡ ਦਾ ਮੈਦਾਨ ਹੈ।
6. I have a pen.
ਮੇਰੇ ਕੋਲ ਇੱਕ ਕਲਮ ਹੈ।
7. She has a new bag.
ਉਸ ਕੋਲ ਇੱਕ ਨਵਾਂ ਬਸਤਾ ਹੈ।
8. It is a fine day.
ਇਹ ਇੱਕ ਵਧੀਆ ਦਿਨ ਹੈ।
9. It is raining.
ਮੀਂਹ ਪੈ ਰਿਹਾ ਹੈ।
10. Today is my birthday.
ਅੱਜ ਮੇਰਾ ਜਨਮ ਦਿਨ ਹੈ।
11. That is my book.
ਉਹ ਮੇਰੀ ਕਿਤਾਬ ਹੈ।
12. Those mangoes are sweet.
ਉਹ ਅੰਬ ਮਿੱਠੇ ਹਨ।
13. The match is very interesting.
ਮੈਚ ਬਹੁਤ ਦਿਲਚਸਪ ਹੈ।
14. There are 20 girls in my class.
ਮੇਰੀ ਜਮਾਤ ਵਿੱਚ ਵੀਹ ਕੁੜੀਆਂ ਹਨ।
15. My teacher is hard working.
ਮੇਰਾ ਅਧਿਆਪਕ ਮਿਹਨਤੀ ਹੈ।
16. I am not a fool.
ਮੈਂ ਮੂਰਖ ਨਹੀਂ ਹਾਂ।
17. We are not happy.
ਅਸੀਂ ਖੁਸ਼ ਨਹੀਂ ਹਾਂ।
18. I am on leave today.
ਮੈਂ ਅੱਜ ਛੁੱਟੀ ਤੇ ਹਾਂ।
19. I am not well today.
ਮੈਂ ਅੱਜ ਠੀਕ ਨਹੀਂ ਹਾਂ।
20. How are you?
ਤੁਸੀ ਕਿਵੇਂ ਹੋ?
21. What is your name?
ਤੁਹਾਡਾ ਨਾਮ ਕੀ ਹੈ?
22. Where is your home?
ਤੁਹਾਡਾ ਘਰ ਕਿੱਥੇ ਹੈ?
23. When is your birthday?
ਤੁਹਾਡਾ ਜਨਮਦਿਨ ਕਦੋਂ ਹੈ?
24. Why are you sad?
ਤੁਸੀਂ ਉਦਾਸ ਕਿਉਂ ਹੋ?
25. Who is your English teacher?
ਤੁਹਾਡਾ ਅੰਗਰੇਜ਼ੀ ਅਧਿਆਪਕ ਕੌਣ ਹੈ?
Click on the link to understand the concepts :
Very nice ji
ReplyDeleteSonia
DeleteThank you.
ReplyDelete