Worksheet # 21- Translation based on Idiomatic, interrogative & exclamatory sentences

 

Worksheet # 21- Translation based on Idiomatic, interrogative & exclamatory sentences 


11. ਚੋਰ ਚੋਰ ਮੌਸੇਰੇ ਭਰਾ।

12. ਜੋ ਗਰਜਦੇ ਹਨ, ਵਰ੍ਹਦੇ ਨਹੀਂ।

13. ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ।

14. ਥੋਥਾ ਚਨਾ ਬਾਜੇ ਘਣਾ।

15. ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ।

16. ਮੇਰੀ ਬੇਟੀ ਮੇਰੀ ਅੱਖਾਂ ਦਾ ਤਾਰਾ ਹੈ।

17. ਉਸਨੂੰ ਘੱਟ ਸੁਣਦਾ ਹੈ।

18. ਉਸਦਾ ਭਾਸ਼ਣ ਪਿੰਡ ਦੇ ਲੋਕਾਂ ਦੀ ਸਮਝ ਤੋਂ ਬਾਹਰ ਸੀ।

19. ਇੱਧਰ-ਉੱਧਰ ਦੀਆਂ ਗੱਲਾਂ ਨਾ ਕਰੋ, ਕੰਮ ਦੀ ਗੱਲ ਕਰੋ।

20. ਆਪਣੇ ਕੰਮ ਨਾਲ ਮਤਲਬ ਰੱਖੋ। 

21. ਤੁਸੀਂ ਕੀ ਚਾਹੁੰਦੇ ਹੋ?

22. ਵੋਟਾਂ ਕਿਵੇਂ ਪਾਈਆਂ ਜਾਂਦੀਆ ਹਨ?

23. ਤੁਸੀਂ ਐਨੀ ਲੇਟ ਕਿਉਂ ਹੋ?

24. ਕਿੰਨੇ ਸੋਹਣੇ ਦਿਨ ਹਨ!

25. ਉਹ ਕਿੰਨਾ ਮਾਸੂਮ ਲੱਗਦਾ ਹੈ!


Answer Key:

11.  Birds of a feather flock together. 

12. Barking dogs seldom bite.

13. A prophet is not recognized in his own land.

14. Empty vessels make much noise.

15. A rolling stone gathers no moss.

16. My daughter is the apple of my eye.

17. He is hard of hearing.

18. His lecture was all Greek to the villagers. 

19. Don't beat about the bush, come to the point.

20. Mind your own business.

21. What do you want?

22. How are votes cast?

23.Why are you so late?

24. How pleasant the days are!

25. How innocent he looks!




Comments

Popular Posts

C10 Solved Board Paper, 2023-24

C8 Solved Board Paper

Preboard and Term 2 Exams

C9 | Objective Type Questions

Notice Writing, Class 8

C8 19 Fill ups

C10 Pre- board Paper, 2025