C9 Translation : Punjabi to English || 50 Sentences || Quizzes

 Translation: 

Punjabi to English 













1. ਮੈਂ ਅਂਗਰੇਜੀ ਬੋਲ ਸਕਦੀ ਹਾਂ ।
    मैं अंग्रेजी बोल सकती हूँ।
    Quiz : 
    

 Answer : I can speak English.






2. ਤੁਹਾਨੂੰ ਹਰ ਰੋਜ ਕਸਰਤ ਕਰਨੀ ਚਾਹੀਦੀ ਹੈ ।
आपको प्रतिदिन व्यायाम करना चाहिए।
Answer : You should exercise daily.



3. ਤੁਹਾਨੂੰ ਆਪਣਾ ਵਾਅਦਾ ਨਿਭਾਉਣਾ ਚਾਹੀਦਾ ਹੈ ।
आपको अपना वायदा निभाना चाहिए।
Quiz: 


Answer: You should keep your promise. 



4. *ਤੁਸੀਂ ਜਦੋਂ ਚਾਹੇ ਘਰ ਜਾ ਸਕਦੇ ਹੋ*।
आप जब चाहें घर जा सकते हैं।

Quiz: 


Subscribe for daily quizzes.





5. ਛੇਤੀ ਚੱਲੋ ਅਜਿਹਾ ਨਾ ਹੋਵੇ ਗੱਡੀ ਛੁੱਟ ਜਾਵੇ ।
जल्दी चलो , कहीं ऐसा न हो कि गाड़ी छूट न जाये।
Quiz: 
http://youtube.com/post/UgkxTc-1fJxdTFzjPuBavvHfpDsD5IUpiH5x?si=upL4whiUmP07UpzE


Answer: Walk fast lest you should miss the train.






6. ਉਹ ਆਪਣੇ ਬਚਪਨ ਵਿੱਚ ਕ੍ਰਿਕੇਟ ਖੇਡਿਆ ਕਰਦਾ ਸੀ ।
वह बचपन में क्रिकेट खेला करते थे।
Quiz: 
http://youtube.com/post/Ugkx7JshjVTguRPBPh-U3Mo139gGNaFjyXL-?si=X7sRJZJWiNZlunjL


Answer: He used to play cricket in his childhood.



7.  ਮੈਂ ਤੁਹਾਨੂੰ ਕੁਝ ਪੈਸੇ ਉਧਾਰ ਦੇ ਸਕਦਾ ਹਾਂ ।
मैं तुम्हें कुछ पैसे उधार दे सकता हूँ।
Ans. I can lend you some money.



Subscribe for daily quizzes.




8. ਸਾਨੂੰ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ।

Ans. We ought to serve our country. 





9. ਤੁਹਾਨੂੰ ਇਸ ਗੱਲ ਦੀ ਚਿਤਾ ਨਹੀਂ ਕਰਨੀ ਚਾਹੀਦੀ ।
Ans. You should not worry about it.



10. ਕਾਸ਼ ! ਮੈਂ ਪ੍ਰਧਾਨ ਮੰਤਰੀ ਹੁੰਦਾ ।
Quiz: 

Ans. Would that I were a Prime Minister !






11. ਸੂਰਜ ਪੂਰਬ ਵਿੱਚ ਨਿਕਲਦਾ ਹੈ ।
Quiz:
http://youtube.com/post/Ugkx8mBX3QxapvrhlEhl3R8abz1lELqqWbH_?si=29x2K71BKVEe9sMg

Ans: The sun rises in the east. 



12. ਉਹ ਸਕੂਲ ਨਹੀਂ ਜਾਂਦਾ ਹੈ।



13. ਕੀ ਉਹ ਗਾਣਾ ਗਾਉਂਦਾ ਹੈ ।
Ans. Does he sing a song?



14. ਕੀ ਤੁਸੀਂ ਕਾਫੀ ਪਸੰਦ ਨਹੀਂ ਕਰਦੇ ਹੋ ?
Don't you like coffee?





15. ਨਿਸ਼ਾ ਪੱਤਰ ਲਿਖ ਰਹੀ ਹੈ ।
Nisha is writing a letter.










16. ਬੱਚੇ ਸ਼ੋਰ ਨਹੀਂ ਮਚਾ ਰਹੇ ਹਨ ।
Children are not making a noise.



17. ਕੀ ਚਪੜਾਸੀ ਘੰਟੀ ਵਜਾ ਰਿਹਾ ਹੈ ?
Is the peon ringing the bell?



18. 🚶‍♀️ *ਉਹ ਕਿੱਥੇ ਜਾ ਰਹੀ ਹੈ?*🚶‍♀️

Quiz : 
Where is she going?



19. ਅੰਜੂ ਨੇ ਆਪਣਾ ਕੰਮ ਕਰ ਲਿਆ ਹੈ।
Anju has done her work.



20. ਰਚਨਾ ਨੇ ਆਪਣਾ ਪਾਠ ਨਹੀਂ ਦੁਹਰਾਇਆ ਹੈ ।
Rachna has not revised her lesson.









21. ਕੀ ਸ਼ਰਨ ਘਰ ਵਾਪਸ ਆ ਚੁੱਕਾ ਹੈ ?
Has Sharan returned home?



22. ਪਰਦੀਪ ਕਿੱਥੇ ਪਹੁੰਚ ਗਿਆ ਹੈ ?

Quiz: Can you translate it?

Where has Pardeep reached?



23. ਸਵੇਰ ਤੋਂ ਵਰਖਾ ਹੋ ਰਹੀ ਹੈ ।
It has been raining since morning.



24. ਚੰਦਰ ਦੋ ਘੰਟੇ ਤੋਂ ਨਹੀਂ ਸੌਂ ਰਿਹਾ ਹੈ।
Chander has not been sleeping for two hours.



25. ਕੀ ਉਹ ਇਸ ਘਰ ਵਿਚ 2008 ਤੋਂ ਰਹਿ ਰਿਹਾ ਹੈ ?
Has he been living in this house since 2008?





26. ਕੀ ਮਾਲੀ ਸਵੇਰ ਤੋਂ ਪੌਦਿਆਂ ਨੂੰ ਪਾਣੀ ਨਹੀਂ ਦੇ ਰਿਹਾ ਹੈ ?
Has the gardener not been watering the plants since morning?




27. ਉਸਨੇ ਚਾਹ ਪੀਤੀ ।




28. ਅਸੀਂ ਮੈਚ ਵੇਖਣ ਨਹੀਂ ਗਏ ।
We did not go to see the match.




29. ਕੀ ਮੈਂ ਪਾਣੀ ਪੀਤਾ ?
      Did I drink water?



30. ਮੈਂ ਬੱਚੇ ਨੂੰ ਕਦੋਂ ਕੁੱਟਿਆ ?
When did I beat the child?





📌 Watch the video ⏬️








31. ਕਮਲ ਟੀ.ਵੀ. ਦੇਖ ਰਿਹਾ ਸੀ ।
Kamal was watching T.V.



32. ਮੁਨੀਸ਼ ਸ਼ੋਰ ਨਹੀਂ ਮਚਾ ਰਿਹਾ ਸੀ ।
Munish was not making a noise.




33. ਕੀ ਗੁਰਮੁੱਖ ਸੌ ਰਿਹਾ ਸੀ ?
Was Gurmukh sleeping?



34. ਕੁਲਵਿੰਦਰ ਕਦੋਂ ਹੱਸ ਰਿਹਾ ਸੀ?
      When was Kulwinder laughing?









📌 Watch the video ⏬️









35. ਭਾਰਤ ਪਾਕਿਸਤਾਨ ਨੂੰ ਹਰਾ ਚੁੱਕਾ ਸੀ ।
    India had defeated Pakistan.




36. ਅਧਿਆਪਕ ਪਾਠ ਨਹੀਂ ਪੜ੍ਹਾ ਚੁੱਕਾ ਸੀ।
      The teacher had not taught the lesson.




37. ਕੀ ਉਹ ਆਪਣਾ ਘਰ ਵੇਚ ਚੁੱਕੇ ਸਨ ?
      Had they sold their house?




38. ਕੀ ਉਹ ਚਾਹ ਨਹੀਂ ਪੀ ਚੁੱਕੇ ਸਨ ?
      Had they not taken tea?

39. ਅਸੀਂ ਜਲੰਧਰ 1998 ਤੋਂ ਰਹਿ ਰਹੇ ਸੀ ।
      We had been living in Jalandhar since 1998.

40. ਉਹ ਇੱਕ ਘੰਟੇ ਤੋਂ ਨਕਲ ਨਹੀਂ ਕਰ ਰਿਹਾ ਸੀ ।
     He had not been copying for an hour.

41. ਕੀ ਮੁੰਡੇ ਦਸ ਵਜੇ ਤੋਂ ਦੋੜ ਰਹੇ ਸਨ ?
       Had the boys been running for 10 O'clock?

42. ਤੁਸੀਂ ਆਪਣਾ ਪਾਠ ਯਾਦ ਕਰੋਗੇ ।
      You will learn your lesson.

43. ਉਹ ਪਤੰਗ ਨਹੀਂ ਉਡਾਉਣਗੇ ।
    They will not fly kites.

44. ਤੁਸੀਂ ਮੇਰੀ ਮਦਦ ਕਦੋਂ ਕਰੋਗੇ ?
     When will you help me?

45. ਉਹ ਪੱਤਰ ਲਿਖ ਰਿਹਾ ਹੋਵੇਗਾ ।
      He will be writing a letter.

46. ਪੰਕਜ ਸੌ ਨਹੀਂ ਰਿਹਾ ਹੋਵੇਗਾ ।
      Pankaj will not be sleeping.

47. ਕੀ ਮਲਕੀਤ ਖੇਡ ਰਿਹਾ ਹੋਵੇਗਾ ?
       Will Malkeet be playing?

48. ਮੈਂ ਉਦੋਂ ਤੱਕ ਸੜਕ ਪਾਰ ਕਰ ਚੁੱਕਾ ਹੋਵਾਂਗਾ ।
      I will have crossed the road by then.

49. ਕੀ ਤੁਸੀਂ ਉਸਦੇ ਆਉਣ ਤੋਂ ਪਹਿਲਾਂ ਚਾਹ ਪੀ ਚੁੱਕੇ ਹੋਵੇਗੇ?
      Will you have taken tea before he comes?

50. ਤੁਸੀਂ ਦੋ ਵਜੇ ਤੋਂ ਉਸਦੀ ਉਡੀਕ ਕਰ ਰਹੇ ਹੋਵੇਗੇ ।
     You will have been waiting for him for 2 o'clock.




🚩🚩 Subscribe for daily quizzes @  





📌📌 Click here to join us ⏬️




Comments

Post a Comment

Thank you so much for showing trust and visiting this site.

Popular Posts

1. Mission Samrath Worksheet # 1, July 2025

3. Mission Samrath Worksheet # 3, July 2025

4. Mission Samrath Worksheet # 4, July 2025

2. Mission Samrath Worksheet # 2, July 2025

Bimonthly Tests, July 2025

Level 2️⃣ || Classes 6th to 8th || Summer Holidays Homework || Solved

C10 Tenses : Exercises and Answer Key

C9 / Tenses : Exercises & Answer Key