Word of the Day ( 9th & 10th)
Word of the Day ( 9th & 10th) 28 till date Seamstress : ਦਰਜਣ, ਕੱਪੜੇ ਸਿਉਣ ਵਾਲੀ ਔਰਤ Sword hilt : ਤਲਵਾਰ ਦਾ ਮੁੱਠ Precious : ਕੀਮਤੀ Shabby : ਗੰਦਾ, ਭੱਦਾ Mob : ਭੀੜ Courtiers: ਦਰਬਾਰੀ Sapphire : ਨੀਲਮ Decorated : ਸਜਾਇਆ Dedicated : ਸਮਰਪਿਤ Weeping : ਰੋਣਾ Flapping : ਫੜਫੜਾਉਣਾ Treatment : ਇਲਾਜ Consoled: ਦਿਲਾਸਾ ਦਿੱਤਾ Envy: ਈਰਖਾ Urged : ਜ਼ੋਰ ਦੇ ਕੇ ਕਿਹਾ Regained : ਮੁੜ ਪ੍ਰਾਪਤ ਕੀਤਾ Painter : ਚਿੱਤਰਕਾਰ Author : ਲੇਖਕ Imagine : ਕਲਪਨਾ ਕਰੋ Drugs : ਦਵਾਈਆਂ Ethics: ਨੈਤਿਕਤਾ, ਚੰਗੇ-ਬੁਰੇ ਦਾ ਗਿਆਨ Decreased: ਘਟਿਆ ਜਾਂ ਘਟਾਇਆ Overcrowded: ਜ਼ਿਆਦਾ ਭੀੜ ਭੜੱਕੇ ਵਾਲਾ Longer : ਲੰਬੇ ਸਮੇਂ ਲਈ Saving: ਬਚਾਉਣਾ Shelter: ਆਸਰਾ Triumph : ਵੱਡੀ ਜਿੱਤ Morals: ਨੈਤਿਕਤਾ, ਨੈਤਿਕ ਗੁਣ ☆●☆●☆ Join our WhatsApp Community group to stay updated [Save my number to view the links] @ https://chat.whatsapp.com/GKMIFQc2Pj88kHq8OKflA3